ਜਲੰਧਰ : ਸੁਖਵਿੰਦਰ ਸਿੰਘ ਏਡੀਸੀਪੀ ਵੱਲੋਂ ਕੀਤੀ ਗਈ ਵਿਸ਼ੇਸ਼ ਮੀਟਿੰਗ

by Sandeep Verma
0 comment
Trident News

Trident News

Trident News

ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਕੁਲਦੀਪ ਸਿੰਘ ਚਾਹਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਕਮਿਸ਼ਨਰ ਪੁਲਿਸ ਆਫਿਸ ਕਾਨਫਰੰਸ ਹਾਲ ਵਿਖੇ ਸੁਖਵਿੰਦਰ ਸਿੰਘ ਪੀਪੀਐਸ ਏਡੀਸੀਪੀ ਸਥਾਨਕ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਏਸੀਪੀ ਸਾਹਿਬਾਨ ਅਤੇ ਸਾਰੇ ਥਾਣਾ ਮੁਖੀ ਹਾਜਰ ਸਨ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਥਾਣਿਆ ਵਿੱਚ ਪੈਂਡਿੰਗ ਦਰਖਾਸਤਤਾ ਨੂੰ ਲੈ ਕੇ ਨਵੇਂ ਅਤੇ ਸਖਤ ਹੁਕਮ ਜਾਰੀ ਕੀਤੇ ਗਏ ਹਨ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਖਿਆ ਗਿਆ ਹੈ 20231007110706 IMG 4392ਕਿ ਦਰਖਾਸਤਾਂ ਦਾ ਜਲਦੀ ਨਿਪਟਾਰਾ ਕਰਕੇ ਆਮ ਜਨ ਪਬਲਿਕ ਨੂੰ ਇਨਸਾਫ ਦੇਣ ਵਿੱਚ ਦੇਰੀ ਨਾ ਕੀਤੀ ਜਾਵੇ ਜੇ ਕੋਈ ਕੁਤਾਹੀ ਸਾਹਮਣੇ ਆਉਂਦੀ ਹੈ ਤਾਂ ਸੰਬੰਧਿਤ ਅਫਸਰ ਜਿੰਮੇਵਾਰ ਹੋਣਗੇ ਅਤੇ ਕਰਪਸ਼ਨ ਨੂੰ ਲੈ ਕੇ 0 ਟੋਲਰੈਂਸ ਨੂੰ 100% ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

You Might Be Interested In
Trident News Trident News Trident News Trident News Trident News
Trident News
Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page