ਸਾਂਸਦ ਚਰਨਜੀਤ ਸਿੰਘ ਚੰਨੀ ਦੀ ਗਰਾਂਟ ਵਿੱਚੋ ਵਾਰਡ ਨੰ 25 ਦੀ ਸ਼੍ਰੀ ਮਨਮੋਹਨ ਕਾਲੀਆ ਪਾਰਕ ਸੈਂਟਰਲ ਟਾਊਨ ਵਿਖੇ ਲਗਵਾਇਆ ਗਿਆ ਓਪਨ ਜਿਮ : ਰਜਿੰਦਰ ਬੇਰੀ ਅਤੇ ਕੌਂਸਲਰ ਉਮਾ ਬੇਰੀ ਨੇ ਓਪਨ ਜਿਮ ਮੁਹੱਲਾ ਨਿਵਾਸੀਆਂ ਨੂੰ ਕੀਤਾ ਸਮਰਪਿਤ

by Sandeep Verma
0 comment
Trident News

Trident News

Trident News

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਵਲੋ ਸ਼੍ਰੀ ਮਨਮੋਹਨ ਕਾਲੀਆ ਪਾਰਕ ਨੇੜੇ ਗੀਤਾ ਮੰਦਿਰ ਸੈਂਟਰਲ ਟਾਊਨ ਵਿੱਚ ਸਾਂਸਦ ਚਰਨਜੀਤ ਸਿੰਘ ਚੰਨੀ ਜੀ ਦੀ ਐਮ ਪੀ ਲੈਂਡ ਗਰਾਂਟ ਵਿੱਚੋ ਓਪਨ ਜਿਮ ਲਗਵਾਇਆ ਗਿਆ ਹੈ, ਜਿਸ ਦੇ ਨਾਲ ਨਾਲ ਨਗਰ ਨਿਗਮ ਦੀ ਗਰਾਂਟ ਵਿੱਚੋ ਲਗਭਗ ਸਾਢੇ 5 ਲੱਖ ਰੁਪਏ ਦੀ ਗਰਾਂਟ ਨਾਲ ਪਾਰਕ ਵਿੱਚ ਲਾਈਟਾਂ ਵਾਲਾ ਨਵਾਂ ਫੁਵਾਰਾ ਲਗਵਾਇਆ ਗਿਆ ਹੈ । ਇਸ ਮੌਕੇ ਤੇ ਮੌਜੂਦਾਂ ਮੁਹੱਲਾ ਨਿਵਾਸੀਆਂ ਵੱਲੋਂ ਰਜਿੰਦਰ ਬੇਰੀ ਅਤੇ ਕੌਂਸਲਰ ਉਮਾ ਬੇਰੀ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ ਰਜਿੰਦਰ ਬੇਰੀ ਨੇ ਕਿਹਾ ਕਿ ਸਾਂਸਦ ਚਰਨਜੀਤ ਸਿੰਘ ਚੰਨੀ ਜੀ ਦੀ ਗਰਾਂਟ ਵਿੱਚੋ ਜਲੰਧਰ ਸੈਂਟਰਲ ਹਲਕੇ ਦੇ ਵੱਖ ਵੱਖ ਵਾਰਡਾਂ ਵਿੱਚ ਲੋਕਾਂ ਦੀ ਮੰਗ ਅਨੁਸਾਰ ਕੰਮ ਕਰਵਾਏ ਜਾ ਰਹੇ ਹਨ । ਇਸ ਮੌਕੇ ਤੇ ਐਸ ਕੇ ਬਰੂਟਾ , ਯਸ਼ ਪਾਲ ਬਜਾਜ, ਮਦਨ ਲਾਲ ਸਾਗਰ, ਤਰਸੇਮ ਲਾਲ ਵਰਮਾ, ਮਨੀਸ਼ ਗੁਪਤਾ, ਰੋਹਿਤ ਤਲਵਾੜ, ਮਦਨ ਲਾਲ ਸਾਗਰ, ਸੁਧੀਰ ਘੁੱਗੀ, ਤ੍ਰਿਲੋਕ ਚੰਦ ਵਰਮਾ, ਹਰਸਿਮਰਨ ਸਿੰਘ, ਚਰਨਜੀਤ ਸਹਿਗਲ, ਰੋਬਿਨ ਰੰਧਾਵਾ, ਮੌਜੂਦ ਸਨ

Trident News Trident News Trident News Trident News Trident News
Trident News
Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page