ਅੰਬੇਡਕਰ ਸਾਹਿਬ ਜੀ ਨੇ ਦੇਸ਼ ਚੋ ਉਚ ਨੀਚ ਦਾ ਭੇਦਭਾਵ ਖਤਮ ਕੀਤਾ ਅਤੇ ਦੇਸ਼ ਦੇ ਪਛੜੇ ਵਰਗ ਨੂੰ ਸਮਾਨਤਾ ਦਾ ਹੱਕ ਲੈਕੇ ਦਿੱਤਾ : ਰਾਜਿੰਦਰ ਬੇਰੀ

by Sandeep Verma
0 comment

ਜਿੱਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਅਗਵਾਈ ਹੇਠ ਭਾਰਤ ਦੇ ਸੰਵਿਧਾਨ ਰਚਨਾਕਾਰ ਅਤੇ ਭਾਰਤ ਦੇ ਰਤਨ ਸ੍ਰੀ ਬੀ .ਆਰ. ਅੰਬੇਡਕਰ ਸਾਹਿਬ ਜੀ ਦੀ 67ਵਾਂ ਪ੍ਰੀ-ਨਿਰਵਾਣ ਦਿਵਸ ਜਲੰਧਰ ਦੇ ਡਾ ਬੀ ਆਰ ਅੰਬੇਡਕਰ ਚੌਂਕ ਵਿਚ ਲਗੇ ਬੁੱਤ ਤੇ ਫੁੱਲ ਮਾਲਾਵਾਂ ਪਾ ਕੇ ਮਨਾਇਆ ਗਿਆ,ਇਸ ਮੌਕੇ ਸ਼ਹਿਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਮਿਲਕੇ ਆਪਣੇ ਦੇਸ਼ ਅਨਮੋਲ ਰਤਨ ਨੂੰ ਯਾਦ ਕੀਤਾ ।IMG 20231206 104213 ਇਸ ਮੌਕੇ ਪ੍ਰਧਾਨ ਨੇ ਦੱਸਿਆ ਕੇ ਕਿਵੇਂ ਅੰਬੇਡਕਰ ਸਾਹਿਬ ਜੀ ਨੇ ਦੇਸ਼ ਚੋ ਉਚ ਨੀਚ ਦਾ ਭੇਦਭਾਵ ਖਤਮ ਕੀਤਾ ਅਤੇ ਦੇਸ਼ ਦੇ ਪਛੜੇ ਵਰਗ ਨੂੰ ਸਮਾਨਤਾ ਦਾ ਹੱਕ ਲੈਕੇ ਦਿੱਤਾ ਅੱਜ ਜੋ ਅਸੀਂ ਦੇਸ਼ ਦੀ ਤਰੱਕੀ ਲਈ ਵੋਟ ਪਾਉਂਦੇ ਹਾਂ, ਇਸ ਦਾ ਹੱਕ ਵੀ ਸ੍ਰੀ ਬੀ . ਆਰ ਅੰਬੇਡਕਰ ਸਾਹਿਬ ਜੀ ਲੈਕੇ ਦਿੱਤਾ ਹੈ ਦੇਸ਼ ਦਾ ਅੱਜ ਹਰ ਵਰਗ ਇਕ ਪਲੇਟਫਾਰਮ ਤੇ ਖੜ੍ਹਾ ਹੈ । ਇਸ ਮੌਕੇ ਹਾਜਿਰ ਰਹੇ ਉਪ ਪ੍ਰਧਾਨ ਪਵਨ ਕੁਮਾਰ, ਡਾਕਟਰ ਮਨਜੀਤ ਸਿੰਘ ਸਰੋਆ, ਨਰੇਸ਼ ਵਰਮਾ,ਬਲਾਕ ਪ੍ਰਧਾਨ ਰਸ਼ਪਾਲ ਜੱਖੂ, ਹਰੀਸ਼ ਢੱਲ, ਸੇਵਾ ਦਲ ਤੋ ਰਜਿੰਦਰ ਨਾਗਰਾ, ਸੰਜੂ ਅਰੋੜਾ, ਲੀਗਲ ਸੈੱਲ ਤੋਂ ਗੁਰਜੀਤ ਸਿੰਘ ਕਾਹਲੋਂ,ਮਧੂ ਰਚਨਾ,ਐੱਸ.ਸੀ ਸੈਲ ਤੋਂ ਰਾਜਿੰਦਰ ਸਿੰਘ ਚੌਹਾਨ,ਕੌਂਸਲਰ ਤਰਸੇਮ ਲਖੋਤਰਾ, ਬਚਨ ਲਾਲ, ਜਗਦੀਸ਼ ਸਮਰਾਏ, ਰਾਕੇਸ਼ ਕੁਮਾਰ, ਰਾਜੀਵ ਓਂਕਾਰ ਟਿੱਕਾ,ਬਲਬੀਰ ਅੰਗੁਰਾਲ, ਮਨਦੀਪ ਕੌਰ,ਆਸ਼ਾ ਰਾਣੀ, ਬਲਵੀਰ ਕੌਰ,ਸ਼ਬਨਮ,ਗੁਰਮੀਤ ਜੱਸੀ ਅਮਰੀਕ ਕੇ.ਪੀ,ਰਵੀ ਬੱਗਾ,ਦੀਪਕ ਟਹਿਲਾ, ਡਾਕਟਰ ਸ਼ਸ਼ੀ ਕਾੰਤ, ਸਤਪਾਲ ਰਾਏ,ਯਸ਼ ਪਾਲ ਸਫ਼ਰੀ,ਸੁਦੇਸ਼ ਭਗਤ,ਬਿਸ਼ੰਬੇਰ ਕੁਮਾਰ,ਸੁਖਜਿੰਦਰ ਪਾਲ ਮਿੰਟੂ,ਲਕਸ਼ਮਣ ਮਹੇ, ਰਾਜਨ,ਅਸ਼ੋਕ ਖੰਨਾ,ਨਵਦੀਪ ਜਰੇਵਾਲ, ਰੂਬਲ,ਰੋਹਿਤ ਗੰਭੀਰ, ਰਾਜਦੀਪ,ਰਵੀ ਪਾਲ,ਯਸ਼ ਪਾਲ ਮੈਂਡਲੇ, ਅਮਿਤ ਮਟੂ, ਵਰਿੰਦਰ ਕੁਮਾਰ,ਨਿਸ਼ਾਂਤ ਘਈ, ਹਰਪਾਲ ਮਿਟੀ, ਪ੍ਰਕਾਸ਼ ਖੜਗੇ, ਯਸ਼ ਪਹਿਲਵਾਨ ਅਤੇ ਹੋਰ ਬਹੁਤ ਸਾਰੇ ਵਰਕਰ ਸਾਹਿਬਾਨ ਹਾਜਰ ਸਨ ।

Trident AD Trident AD
Trident AD
Trident AD Trident AD Trident AD Trident AD Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page