ਜਲੰਧਰ : ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਮੀਰੀ ਪੀਰੀ ਦੇ ਮਾਲਕ, ਬੰਦੀਛੋੜ ਦਾਤਾ, ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਦੇ ਤਹਿਤ ਇਸਤਰੀ ਸਤਿਸੰਗ ਸਭਾਵਾ ਵਲੋਂ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਮੌਕੇ ਬੀਬੀ ਇੰਦਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਸਤਰੀ ਸਤਿਸੰਗ ਸਭਾਵਾਂ ਵਲੋਂ ਕੀਰਤਨ ਦੀ ਨਿਰੰਤਰ ਸੇਵਾ ਕੀਤੀ ਗਈ ਇਸ ਵਿਚ ਸ਼ਾਮਿਲ ਹੋਣ ਵਾਲੀਆਂ ਸੁਸਾਇਟੀਆਂ ਇਸਤਰੀ ਸਤਿਸੰਗ ਸਭਾ ਗੁ:ਸਿੰਘ ਸਭਾ , ਬਜ਼ਾਰ ਸ਼ੇਖਾ , ਇਸਤਰੀ ਸਤਿਸੰਗ ਸਭਾ ਗੁ: ਛੇਵੀਂ ਪਾਤਸ਼ਾਹੀ , ਬਸਤੀ ਸ਼ੇਖ , ਇਸਤਰੀ ਸਤਿਸੰਗ ਸਭਾ ਗੁ: ਗੁਰੂ ਨਾਨਕ ਸਤਿਸੰਗ ਸਭਾ, ਬਸਤੀ ਸ਼ੇਖ, ਇਸਤਰੀ ਸਤਿਸੰਗ ਸਭਾ ਗੁਰੂ ਹਰਿ ਕੀਰਤ ਸਭਾ, ਬਸਤੀ ਸ਼ੇਖ, ਇਸਤਰੀ ਸਤਿਸੰਗ ਸਭਾ ਮਾਤਾ ਗੰਗਾ ਜੀ ਸੇਵਾ ਸੁਸਾਇਟੀ, ਉਜਾਲਾ ਨਗਰ , ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ ਮਾਡਲ ਹਾਊਸ , ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ, ਮਾਡਲ ਹਾਊਸ, ਇਸਤਰੀ ਸਤਿਸੰਗ ਸਭਾ ਗੁ: ਬਾਬਾ ਦੀਪ ਸਿੰਘ, ਘਈ ਨਗਰ, ਇਸਤਰੀ ਸਤਿਸੰਗ ਸਭਾ ਗੁ: ਗੁਰੂ ਅਮਰਦਾਸ ਜੀ, ਪਿਸ਼ੌਰੀਆ ਮੁਹੱਲਾ, ਇਸਤਰੀ ਸਤਿਸੰਗ ਸਭਾ ਗੁ: ਪੰਜ ਪਿਆਰੇ ਈਸ਼ਵਰ ਨਗਰ ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਸੁਖਮਨੀ ਸੁਸਾਇਟੀ ਗਰੀਨ ਐਵੀਨਿਊ, ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ, ਦਿਉਲ ਨਗਰ, ਇਸਤਰੀ ਸਤਿਸੰਗ ਸਭਾ ਗੁ: ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤਿਲਕ ਨਗਰ, ਇਸਤਰੀ ਸਤਿਸੰਗ ਸਭਾ ਗੁ: ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਕ੍ਰਿਸ਼ਨਾ ਨਗਰ, ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ, ਆਦਰਸ਼ ਨਗਰ , ਇਸਤਰੀ ਸਤਿਸੰਗ ਸਭਾ ਗੁ: ਨੌਵੀਂ ਪਾਤਸ਼ਾਹੀ (ਦੂਖ ਨਿਵਾਰਨ ਸਾਹਿਬ), ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ, ਅਵਤਾਰ ਨਗਰ, ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ, ਅਸ਼ੋਕ ਨਗਰ, ਇਸਤਰੀ ਸਤਿਸੰਗ ਸਭਾ ਗੁਰੂ ਗੋਬਿੰਦ ਸਿੰਘ ਨਗਰ, ਇਸਤਰੀ ਸਤਿਸੰਗ ਸਭਾ ਗੁ: ਦੀਵਾਨ ਅਸਥਾਨ, ਸੈਂਟਰਲ ਟਾਊਨ ਇਸਤਰੀ ਸਤਿਸੰਗ ਸਭਾ ਗੁ. ਗੁਰੂ ਤੇਗ ਬਹਾਦਰ, ਗਲੀ ਨੰ. 7, ਸੈਂਟਰਲ ਟਾਊਨ, ਇਸਤਰੀ ਸਤਿਸੰਗ ਸਭਾ ਗੁ. ਸ੍ਰੀ ਗੁਰੂ ਸਿੰਘ ਸਭਾ, ਮਖਦੂਮਪੁਰਾ, ਇਸਤਰੀ ਸਤਿਸੰਗ ਸਭਾ ਗੁ: ਆਸਾ ਪੂਰਨ ਦਿਆਲ ਨਗਰ, ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ, ਬਸਤੀ ਗੁਜਾਂ, ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ, ਰਸਤਾ ਮੁਹੱਲਾ ,ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ, ਦਿਲਬਾਗ ਨਗਰ ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ, ਰਾਜਾ ਗਾਰਡਨ , ਇਸਤਰੀ ਸਤਿਸੰਗ ਸਭਾ ਗੁ: ਬੀਬੀ ਭਾਨੀ ਜੀ ਸੇਵਾ ਸੁਸਾਇਟੀ , ਮੀਰੀ ਪੀਰੀ ਸੇਵਾ ਸੁਸਾਇਟੀ ਚੋਪੜਾ ਕਲੋਨੀ , ਇਸਤਰੀ ਸਤਿਸੰਗ ਸਭਾ ਮੁਹੱਲਾ ਸੁਰਾਜ ਗੰਜ, ਇਸਤਰੀ ਸਤਿਸੰਗ ਸਭਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ , ਇਸਤਰੀ ਸਤਿਸੰਗ ਸਭਾ ਗੁ: ਬਸਤੀ ਪੀਰ ਦਾਦ, ਇਸਤਰੀ ਸਤਿਸੰਗ ਸਭਾ ਗੁ: ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ( 66 ਫੁੱਟੀ ਰੋਡ), ਇਸਤਰੀ ਸਤਿਸੰਗ ਸਭਾ ਗੁ: ਸ੍ਰੀ ਗੁਰੂ ਸਿੰਘ ਸਭਾ ਸੰਗਤ ਸਿੰਘ ਨਗਰ , ਇਸਤਰੀ ਸਤਿਸੰਗ ਸਭਾ ਗੁਰਸ਼ਬਦ ਪ੍ਚਾਰ ਸਭਾ (ਸੋਹਾਣਾ) ਬ੍ਰਾਂਚ ਜਲੰਧਰ ਜਿਨ੍ਹਾਂ ਨੇ ਵੱਧ ਚੜ ਕੇ ਸਤਿਸੰਗ ਵਿਚ ਹਿੰਸਾ ਲਿਆ। ਇਸਤਰੀ ਸਭਾ ਦੀਆਂ ਸਮੂਹ ਮੈਂਬਰਾਂ ਜਿਨਾਂ ਵਿੱਚ ਇਕਬਾਲ ਕੌਰ , ਹਰਵੰਤ ਕੌਰ, ਦਵਿੰਦਰ ਕੌਰ ,ਸਤਨਾਮ ਕੌਰ, ਸ਼ਾਲੂ , ਜੁਗਿੰਦਰ ਕੌਰ, ਇੰਦਰਜੀਤ ਕੌਰ ਕਾਨਪੁਰੀ , ਸਰਬਜੀਤ ਕੌਰ , ਗੁਰਦੀਪ ਕੌਰ, ਰਜਵੰਤ ਕੌਰ , ਮਨਜੀਤ ਕੌਰ , ਪ੍ਰਕਾਸ਼ ਕੌਰ , ਸੁਰਜੀਤ ਕੌਰ , ਕੁਲਵਿੰਦਰ ਕੌਰ , ਇੰਦਰਜੀਤ ਕੌਰ ਬੜੀ ਤਨਦੇਹੀ ਨਾਲ ਸੇਵਾ ਕਰਕੇ ਸਾਰੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ।ਇਸ ਸਬੰਧੀ ਓਹਨਾ ਨੇ ਕਿਹਾ ਕਿ ਅੱਜ ਸ਼ਾਮ 7.00 ਤੋਂ 9.30 ਤੱਕ ਬਾਲ ਕਵੀ ਦਰਬਾਰ ਸਜਾਇਆ ਜਾਵੇਗਾ ਜਿਸ ਵਿਚ 130 ਤੋਂ ਵੱਧ ਬੱਚੇ ਭਾਗ ਲੈਣਗੇ। ਇਸੇ ਤਰਾਂ ਕੱਲ ਦੁਪਹਿਰ 3.00 ਵਜੇ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਵਿਚ ਗਤਕਾ ਪਾਰਟੀ ਅਤੇ ਕੀਰਤਨੀ ਜਥੇ ਹਿਸਾ ਲੈਣਗੇ ਜੋ ਬਸਤੀ ਸ਼ੇਖ ਦੀ ਪਰਿਕਰਮਾ ਕਰਦੇ ਹੋਏ ਵਾਪਸ ਗੁਰੂ ਘਰ ਪਰਤੇਗਾ ।







