ਸਾਬਕਾ ਪ੍ਰਧਾਨ ਮੰਤਰੀ ਆਯਰਨ ਲੇਡੀ ਸ੍ਰੀਮਤੀ ਇੰਦਰਾ ਗਾਂਧੀ ਜੀ ਦਾ 106 ਵਾਂ ਜਨਮ ਦਿਨ ਜਲੰਧਰ ਦੇ ਕਾਂਗਰਸ ਭਵਨ ਵਿਖੇ ਮਨਾਇਆ

by Sandeep Verma
0 comment
Trident AD
Trident AD

ਜਿੱਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਭਾਰਤ ਦੀ ਤੀਸਰੀ ਸਾਬਕਾ ਪ੍ਰਧਾਨ ਮੰਤਰੀ ਆਯਰਨ ਜੀ ਲੇਡੀ ਸ੍ਰੀਮਤੀ ਇੰਦਰਾ ਗਾਂਧੀ ਜੀ ਦਾ 106 ਵਾਂ ਜਨਮ ਦਿਨ ਜਲੰਧਰ ਦੇ ਕਾਂਗਰਸ ਭਵਨ ਵਿਖੇ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਮੈਡਮ ਕਰਮਜੀਤ ਕੌਰ (ਪਤਨੀ ਸਵਰਗਵਾਸੀ ਸਾਂਸਦ ਸ੍ਰੀ ਸੰਤੋਖ ਸਿੰਘ ਚੌਧਰੀ ) ਇਸ ਚ ਸ਼ਹਿਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕਰਕੇ ਆਪਣੀ ਮਰਹੂਮ ਨਿਡਰ ਨੇਤਾ ਨੂੰ ਫੁੱਲ ਮਾਲਾਵਾਂ ਪਾ ਕੇ ਯਾਦ ਕੀਤਾ |IMG 20231119 113319IMG 20231119 111218 ਇਸ ਮੌਕੇ ਪ੍ਰਧਾਨ ਜੀ ਨੇ ਸ੍ਰੀਮਤੀ ਇੰਦਰਾ ਗਾਂਧੀ ਜੀ ਬਾਰੇ ਦੱਸਿਆ ਕੇ ਆਜ਼ਾਦੀ ਤੋਂ ਬਾਦ 1966 ਜਦੋਂ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਦੇਸ਼ ਦੀ ਤਰੱਕੀ ਨੂੰ ਪਹਿਲ ਦਿਤੀ ਅਤੇ 1971 ਦੇ ਇੰਡੋ ਪਾਕ ਯੁੱਧ ਦੇ ਦੋਰਾਨ ਪਾਕਿਸਤਾਨ ਦੇਸ਼ ਨੂੰ ਗੋਡਿਆਂ ਭਾਰ ਕਰਕੇ ਦੁਨੀਆਂ ਨੂੰ ਦੱਸਿਆ ਕੇ ਇਕ ਔਰਤ ਦੇਸ਼ ਨੂੰ ਬਚਾਉਣ ਅਤੇ ਚਲਾਉਣ ਲਈ ਕਿਸ ਹੱਦ ਤਕ ਜਸਕਦੀ ਹੈ | IMG 20231119 111315IMG 20231119 112349IMG 20231119 112156ਇਸ ਮੌਕੇ ਹਾਜਿਰ ਰਹੇ ਅਕਸ਼ਵੰਤ ਖੋਸਲਾ,ਮੁਕੇਸ਼ ਗਰੋਵਰ,ਸੰਜੂ ਅਰੋੜਾ,ਰਵੀ ਬਾਘਾ, ਮੀਨੁ ਬਾਘਾ, ਬਲਰਾਜ ਠਾਕੁਰ, ਨਰੇਸ਼ ਵਰਮਾ, ਮਨਮੋਹਨ, ਬਿੱਲਾ ਸਾਗਰ ਸਪਰਾ ਸਾਹਿਲ ਸਹਿਦੇਵ, ਸੁਖਜਿੰਦਰਪਾਲ ਮਿੰਟੂ, ਮਨਦੀਪ ਕੌਰ, ਅੰਜਲੀ ਸਹੋਤਾ, ਭਗਤ ਬਿਸ਼ਨ ਦਾਸ, ਲਕਸ਼ਮਣ ਮਹੇ, ਪਵਨ ਕੁਸ਼ਲ, ਬਲਦੇਵ ਰਾਜ, ਸੂਰਜ ਪ੍ਰਕਾਸ਼, ਲਾਡੀ, ਰਾਜੂ ਅਦਿਆਂ ਅਸ਼ੋਕ ਖੰਨਾ, ਗੁਰਪ੍ਰੀਤ

Snow
Forest
Mountains
Snow
Forest
the trident news the trident news the trident news the trident news the trident news

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page