ਸ਼ਹੀਦ ਊਧਮ ਸਿੰਘ ਪਾਰਕ ਵਿਖੇ ਸਥਿਤ ਸ਼ਹੀਦ ਊਧਮ ਸਿੰਘ ਜੀ ਦੀ ਪ੍ਰਤਿਮਾ ਤੇ ਕੀਤੀਆਂ ਫੁਲ ਮਲਾਵਾਂ ਭੇਂਟ

by Sandeep Verma
0 comment
Trident AD

ਸ਼ਹੀਦ  ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਸਥਿਤ ਸ਼ਹੀਦ ਊਧਮ ਸਿੰਘ ਜੀ ਦੀ ਪ੍ਰਤਿਮਾ ਤੇ ਫੁਲ ਮਲਾਵਾਂ ਭੇਂਟ ਕੀਤੀਆਂ । ਇਸ ਮੌਕੇ ਤੇ ਬੋਲਦਿਆਂ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਕਦੀ ਵੀ ਭੁਲਾਇਆ ਨਹੀ ਜਾ ਸਕਦਾ । ਇਹੋ ਜਿਹੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਕਰਕੇ ਹੀ ਅੱਜ ਸਾਡਾ ਦੇਸ਼ ਗੁਲਾਮੀ ਤੋ ਬਾਹਰ ਹੈ ਅਤੇ ਅਸੀ ਆਜਾਦੀ ਮਾਣ ਰਹੇ ਹਨ । ਇਸ ਮੌਕੇ ਤੇ ਮਨੋਜ ਕੁਮਾਰ ਮਨੂੰ ਬੜਿੰਗ, ਨਰੇਸ਼ ਵਰਮਾ, ਸੰਜੂ ਅਰੋੜਾ, ਮਨਜੀਤ ਸਿੰਘ ਸਰੋਆ ਭਗਤ ਬਿਸ਼ਨ ਦਾਸ ਤਰਸੇਮ ਲਖੋਤਰਾ, ਜਗਦੀਸ਼ ਰਾਮ , ਸਮਰਾਏ, ਪ੍ਰੇਮ ਨਾਥ ਦਕੋਹਾ, ਜਗਜੀਤ ਸਿੰਘ ਕੰਬੋਜ, ਦੀਪਕ ਸ਼ਰਮਾ ਮੋਨਾ, ਹਰੀਸ਼ ਢਲ, ਵਿਨੋਦ ਖੰਨਾ, ਨਿਸ਼ਾਂਤ ਘਈ, ਰਾਕੇਸ਼ ਕੁਮਾਰ, ਸੁਦੇਸ਼ ਕੁਮਾਰ, ਬਿਸ਼ਮਬਰ ਕੁਮਾਰ ਸੂਰਜ ਪ੍ਰਕਾਸ਼ ਲਾਡੀ ਰਛਪਾਲ ਜਖੂ, ਮੁਕੇਸ਼ ਗਰੋਵਰ ਪਵਨ ਜਖੂ, ਪਵਨ ਕੌਸ਼ਲ ਪਵਨ ਕੌਸ਼ਲ, ਚੌਧਰੀ ਸੁਰਿੰਦਰ, ਕਰਨਪਾਲ ਹੈਰੀ, ਭਾਰਤ ਭੂਸ਼ਨ, ਰੋਹਨ ਚਢਾ ਰੋਹਨ ਚਢਾ, ਅਸ਼ੋਕ ਖੰਨਾ ਜਗਮੋਹਨ ਸਿੰਘ ਛਾਬੜਾ, ਅਰੁਣ ਸਹਿਗਲ, ਯਸ਼ ਪਾਲ ਸਫਰੀ, ਰਵੀ ਬੱਗਾ ਦੀਪਕ ਟੇਲਾ, ਵਿਕੀ ਅਬਾਦਪੁਰਾ, ਨਵਦੀਪ ਜਰੇਵਾਲ ਵਰਮਾ, ਪਲਵੀ,  ਹਰਸ਼ ਰਾਣਾ, ਆਰਤੀ ਸਭਰਵਾਲ ਮੌਜੂਦ ਸਨ ।

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786