ਜਲੰਧਰ : ਜਿੱਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਜਲੰਧਰ ਦੇ ਸਿਵਲ ਹਸਪਤਾਲ ਦੇ ਸਾਮਣੇ ਮਾਨ ਸਰਕਾਰ ਦੀ ਬੋਗਸ ਮੁਹੱਲਾ ਕਲੀਨਕ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸ਼ਹਿਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਜੀ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਜਨਤਾ ਨੂੰ ਕਿਵੇਂ ਪਾਗਲ ਬਣਾ ਰਹੀ ਹੈ |ਇਹ ਪੁਰਾਣੀਆਂ ਸਰਕਾਰਾਂ ਨੇ ਡਿਸਪੈਂਸਰੀਆਂ ਬਣਾ ਕੇ ਆਮ ਜਨਤਾ ਨੂੰ ਲਾਭ ਦਿੱਤਾ ਸੀ ਮਾਨ ਸਰਕਾਰ ਨੇ ਇਹਨਾਂ ਨੂੰ ਹੀ ਲੀਤਾ ਪੋਤੀ ਕਰਕੇ ਮੁਹੱਲਾ ਕਲੀਨਿਕ ਬਣਾ ਦਿਤੀਆਂ ਇਹਨਾਂ ਚ ਨਾ ਤਾ ਡਾਕਟਰ ਨਾ ਦਵਾਈ ਨ ਬੈਡ ਨਾ ਕੋਈ ਐਮਰਜੰਸੀ ਦਾ ਸਾਮਾਨ ਨਾ ਸਾਫ-ਸਫਾਈ ਅਤੇ ਨਾ ਹੀ ਕੋਈ ਬਿਜਲੀ ਦਾ ਪ੍ਰਬੰਧ ਬਸ ਇਹਨਾਂ ਕਲੀਨਿਕਾਂ ਦੇ ਪ੍ਰਚਾਰ ਉਤੇ ਕਰੋੜਾਂ ਰੁਪਏ ਖਰਚ ਕਰਕੇ ਆਪਣਾ ਫੋਟੋ ਸ਼ੈਸ਼ਨ ਕੀਤਾ ਗਿਆ ਜੇਕਰ ਸਿਵਲ ਹਸਪਤਾਲ ਦੀ ਗਲ ਕਰੀਏ ਤਾਂ ਇਥੇ ਵੀ ਕੋਈ ਪ੍ਰਬੰਧ ਨਹੀ ਹੈ ਲੋਕਾਂ ਨੂੰ ਨਾ ਪੀਣ ਵਾਲਾ ਪਾਣੀ ਮਿਲਦਾ ਹੈ, ਨਾ ਦਵਾਈਆਂ ਮਿਲਦੀਆਂ ਹਨ । ਲੋਕ ਖਜਲ ਖੁਆਰ ਹੁੰਦੇ ਹਨ । ਇਸ ਮੌਕੇ ਹਾਜਿਰ ਰਹੇ ਬਲਾਕ ਪ੍ਰਧਾਨ ਰਾਜੇਸ਼ ਜਿੰਦਲ,ਹਰੀਸ਼ ਢੱਲ, ਮਹਿਲਾ ਪ੍ਰਧਾਨ ਕੰਚਨ ਠਾਕੁਰ, ਰਣਦੀਪ ਸਿੰਘ ਸੰਧੂ ਪ੍ਰਧਾਨ, ਕੌਂਸਲਰ ਤਰਸੇਮ ਲਖੋਤਰਾ,ਜਗਜੀਤ ਸਿੰਘ ਜੀਤਾ,ਕਮਲਜੀਤ ਸਿੰਘ ਗੁੱਲੂ,ਜਗਦੀਸ਼ ਸਮਰਾਏ, ਬਲਬੀਰ ਅੰਗਰਾਲ, ਬਚਨ ਲਾਲ ਰਾਜੀਵ ਟਿੱਕਾ, ਰਵਿੰਦਰ ਸਿੰਘ ਲਾਡੀ, ਵਿਨੋਦ ਖੰਨਾ ਪ੍ਰਧਾਨ ਸੇਵਾ ਦਲ, ਸੰਜੂ ਅਰੋੜਾ ਡਾ. ਮਨਜੀਤ ਸਿੰਘ ਸਰੋਆ, ਨਰੇਸ਼ ਵਰਮਾ, ਭਗਤ ਬਿਸ਼ਨ ਦਾਸ, ਪਰਮਜੋਤ ਸਿੰਘ ਸ਼ੈਰੀ ਚਢਾ, ਜਗਦੀਸ਼ ਦਕੋਹਾ, ਮਨਮੋਹਨ ਰਾਜੂ, ਮਨਪ੍ਰੀਤ ਮੰਗੂ, ਬੰਟੀ ਨੀਲਕੰਠ, ਮੁਨੀਸ਼ ਪਾਹਵਾ, ਰਵੀ ਬਗਾ, ਅਮਨ ਧੰਨੋਵਾਲੀ, ਹਰਪਾਲ ਮਿੰਟੂ, ਅਸ਼ੋਕ ਹੰਸ, ਸੁਨੀਲ ਸ਼ਰਮਾ, ਯਸ਼ ਪਾਲ ਸਫਰੀ, ਬਿਸ਼ਮਬਰ ਕੁਮਾਰ, ਸ਼ੀਸ਼ਾ ਪ੍ਰਧਾਨ, ਮਨੋਜ ਬੇਰੀ, ਬ੍ਰਹਮ ਦੇਵ, ਮੀਨੂੰ ਬਗਾ ਪਲਵੀ, ਰੀਤੂ ਭਟੀ, ਅਮਿਤ ਮਟੂ, ਮੁਕੇਸ਼ ਗਰੋਵਰ, ਵਿਕਰਮ ਸ਼ਰਮਾ, ਦੀਪਕ, ਭਾਰਤ ਭੂਸ਼ਨ, ਗੋਲੀ ਹਾਂਡਾ, ਆਦੇਸ਼ ਕੁਮਾਰ ਅਸ਼ੋਕ ਖੰਨਾ ਸ਼ਿਵਮ ਪਾਠਕ ਲਛਮਣ ਮਹੇ, ਨਰਿੰਦਰ ਪਹਿਲਵਾਨ, ਵੰਸ਼ਿਕਾ, ਅਕਸ਼ਵੰਤ ਖੋਸਲਾ, ਗੁਰਕ੍ਰਿਪਾਲ ਭਟੀ ਹੈਪੀ ਸ਼ਰਮਾ, ਦੀਪਕ ਟੇਲਾ, ਗੋਤਮ ਖੌਸਲਾ, ਰਮੇਸ਼ ਆਲਮ







