ਤਾਇਨਾਤ ਪੰਜਾਬ ਹੋਮ ਗਾਰਡਜ ਜਲੰਧਰ ਦੇ ਜਵਾਨਾਂ ਵਲੋਂ ਇਸ ਸਫਾਈ ਅਭਿਆਨ ਵਿੱਚ ਵੱਧ ਚੜ੍ਹ ਕੇ ਆਪਣਾਂ ਵਡਮੁੱਲਾ ਯੋਗਦਾਨ : ਪਲਾਟੂਨ ਕਮਾਂਡਰ ਕੁਲਦੀਪ ਸਿੰਘ

by Sandeep Verma
0 comment
Trident AD

ਮਹਾਤਮਾ ਗਾਂਧੀ ਜੀ ਵਲੋਂ ਚਲਾਈ ਗਈ ਸਵਸਥਾ ਅਭਿਆਨ (ਇਕ ਕਦਮ ਸਵਸਥਾ ਕੀ ਔਰ ਸਫਾਈ ਅਭਿਆਨ) ਸਬੰਧੀ ਦੇਸ ਦੇ ਪ੍ਰਧਾਨ ਮੰਤਰੀ  ਮੋਦੀ ਵਲੋਂ ਇਸ ਮੋਹਿਮ ਨੂੰ ਦੇਸ ਭਰ ਵਿੱਚ ਆਪਣਾ ਯੋਗਦਾਨ ਦੇਣ ਲਈ ਮੋਹਿਮ ਦਾ ਅਰੰਭ ਕੀਤਾ ਜੋ ਇਸ ਸਫਾਈ ਅਭਿਆਨ ਵਿੱਚ ਮਾਨਯੋਗ ਡੀ.ਜੀ.ਪੀ ਸੰਜੀਵ ਕੁਮਾਰ ਕਾਲੜਾ ,ਡਵੀਜ਼ਨਲ ਕਮਾਂਡੈਂਟ ਚਰਨਜੀਤ ਸਿੰਘ,ਬਟਾਲੀਅਨ ਕਮਾਂਡਰ ਸ:ਜਸਕਰਨ ਸਿੰਘ  ਦੇ ਦਿਸਾ ਨਿਰਦੇਸ਼ਾਂ ਅਨੁਸਾਰ ਭਾਰਤ ਸਰਕਾਰ ਸੰਚਾਰ ਮੰਤਰਾਲੇ ਵਿਭਾਗ ਜਲੰਧਰ ਵਿਖੇ ਤਾਇਨਾਤ ਪੰਜਾਬ ਹੋਮ ਗਾਰਡਜ ਜਲੰਧਰ ਦੇ ਜਵਾਨਾਂ ਵਲੋਂ ਇਸ ਸਫਾਈ ਅਭਿਆਨ ਵਿੱਚ ਵੱਧ ਚੜ੍ਹ ਕੇ ਆਪਣਾਂ ਵਡਮੁੱਲਾ ਯੋਗਦਾਨ ਪਾਇਆ ਇਸ ਸਮੇਂ ਪਲਾਟੂਨ ਕਮਾਂਡਰ ਕੁਲਦੀਪ ਸਿੰਘ ਵਲੋ ਦੇਸ਼, IMG 20231001 125026ਪੰਜਾਬ ਵਾਸੀਆਂ ਨੂੰ ਆਪਣੇ ਆਸ ਪਾਸ ਸਫਾਈ ਰੱਖਣ ਲਈ ਪ੍ਰੇਰਤ ਕੀਤਾ ਇਸ ਮੁਹਿੰਮ ਦਾ ਹਿੱਸਾ ਬਣ ਕੇ ਸਾਨੂੰ ਸਾਰੇ ਦੇਸ ਨੂੰ ਸਵਸਥਾ ਵਿੱਚ ਭਾਰਤ ਨੂੰ ਪੂਰੇ ਵਲਡ ਦਾ ਇਕ ਨੰਬਰ ਦੇਸ਼ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਦੇਣਾਂ ਚਾਹੀਦਾ ਹੈ ਇਸ ਮੁਹਿੰਮ ਵਿੱਚ ਸੇਵਾ ਮੁਕਤ ਬਟਾਲੀਅਨ ਕਮਾਂਡਰ ਜਸਵੀਰ ਸਿੰਘ ਵਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786