ਜਲੰਧਰ : ਫੂਡ ਸੇਫਟੀ ਵਿਭਾਗ ਵੱਲੋਂ ਫੂਡ ਪਦਾਰਥਾਂ ਦੀ ਕੁਆਲਟੀ ਸਬੰਧੀ ਜਾਗਰੂਤ ਕਰਨ ਦੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਫੂਡ ਐਂਡ ਡਰਗਜ਼ ਐਡਮੀਸਟਰ ਪੰਜਾਬ ਦੇ ਵਿਸ਼ੇ ਦੇਸ਼ ਨਿਰਦੇਸ਼ ਫੂਡ ਸੇਫਟੀ ਟੀਮ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਫੂਡ ਸੇਫਟੀ ਦੀ ਟਰੇਨਿੰਗ ਸਬੰਧੀ ਵੱਖ ਵੱਖ ਏਰੀਆ (1,2,3,4) ਵਿੱਚ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੁਕਾਨਾਂ ਰੇਹੜੀ, ਫੜੀ, ਹੋਟਲ, ਰੈਸਟੋਰੈਂਟ, ਢਾਬੇ ਅਤੇ ਮਿਠਾਈਆ ਅਤੇ ਹੋਰ ਵੀ ਫੂਡ ਨਾਲ ਸਬੰਧਤ ਹਨ ਨੂੰ ਟਰੇਨਿੰਗ ਦੇ ਕੇ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਫੂਡ ਸੇਫਟੀ ਲਈ ਜਾਗਰੂਕ ਕੀਤਾ ਜਾਵੇਗਾ ।ਜਿਸ ਵਿੱਚ ਦੁਕਾਨ ਵਾਲਿਆ ਨੂੰ ਅਪੀਲ ਹੈ ਕਿ ਇਸ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਅਤੇ ਇਸ ਸੁਵਿਧਾ ਦਾ ਲਾਭ ਉਠਾਇਆ ਜਾਵੇ । ਇਸ ਵਿੱਚ ਡੀ.ਐਚ.ਉ. ਡਾਕਟਰ ਸੁਖਵਿੰਦਰ ਸਿੰਘ, ਐਫ.ਐਸ.ਉ. ਮੁਖਲ ਗਿੱਲ ਅਤੇ ਐਫ.ਐਸ.ਉ. ਰੀਸ਼ੂ ਮਹਾਜਨ ਦਾ ਮੁੱਖ ਸਹਿਯੋਗ ਰਹੇਗਾ। ਐਮ.ਡੀ. ਵਿਨ ਕੇ ਸਟੀਫਟ, ਸਾਦਿਕ ਮਸੀਹ ਮੈਡੀਕਲ, ਸ਼ੋਸ਼ਲ ਸਰਵਿਸ ਸੁਸਾਇਟੀ ਦਿੱਲੀ । ਨੈਸ਼ਨਲ ਕੋਡੀਨੇਟਰ ਲਿਆਕਤ ਮਸੀਹ ਅਤੇ ਜਿਲ੍ਹਾ ਕੈਂਡੀਨੇਟਰ, ਅੰਜਲੀ ਸਿੱਧੂ, ਜੈਕਬ ਮਸੀਹ, ਜਿਲ੍ਹਾ ਕੋਡੀਨੇਟਰ ।