ਕਾਂਗਰਸ ਭਵਨ ਜਲੰਧਰ ਵਿਖੇ ਮਨਾਇਆ ਗਿਆ ਆਜਾਦੀ ਦਿਵਸ

by Sandeep Verma
0 comment
Trident AD
Trident AD

ਕਾਂਗਰਸ ਭਵਨ ਜਲੰਧਰ ਵਿਖੇ ਆਜਾਦੀ ਦਿਵਸ ਮਨਾਇਆ ਗਿਆ । ਜਲੰਧਰ ਤੋ ਸਾਂਸਦ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ ਚਰਨਜੀਤ ਸਿੰਘ ਚੰਨੀ , ਜਲੰਧਰ ਨਾਰਥ ਹਲਕੇ ਤੋ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ , ਰਜਿੰਦਰ ਸਿੰਘ ਸਾਬਕਾ ਐਸ ਐਸ ਪੀ , ਸ਼੍ਰੀਮਤੀ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ ਵਲੋ ਤਿਰੰਗਾ ਝੰਡਾ ਲਹਿਰਾਇਆ ਗਿਆ । ਇਸ ਮੌਕੇ ਤੇ ਪਵਨ ਕੁਮਾਰ ਸੀਨੀਅਰ ਉਪ ਪ੍ਰਧਾਨ , ਪ੍ਰਮਜੋਤ ਸਿੰਘ ਸ਼ੈਰੀ ਚੱਢਾ ਸੀਨੀਅਰ ਉਪ ਪ੍ਰਧਾਨ , ਜਗਜੀਤ ਸਿੰਘ ਕੰਬੋਜ , ਰਾਜੇਸ਼ ਜਿੰਦਲ ਟੋਨੂੰ , ਰਸ਼ਪਾਲ ਜਖੂ , ਕੰਚਨ ਠਾਕੁਰ , ਰੇਨੂੰ ਸੇਠ , ਰਣਦੀਪ ਸਿੰਘ ਲੱਕੀ ਸੰਧੂ , ਰਜਿੰਦਰ ਚੌਹਾਨ , ਨਰੇਸ਼ ਵਰਮਾ , ਅਸ਼ਵਨ ਭੱਲਾ , ਹਨੀ ਜੋਸ਼ੀ , ਐਡਵੋਕੇਟ ਗੁਰਜੀਤ ਸਿੰਘ ਕਾਹਲੋ , ਐਡਵੋਕੇਟ ਰਾਜੂ ਅੰਬੇਦਕਰ , ਜਗਜੀਤ ਸਿੰਘ ਜੀਤਾ , ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ , ਮਨੋਜ ਕੁਮਾਰ ਮਨੂ ਬੜਿੰਗ , ਭਗਤ ਬਿਸ਼ਨ ਦਾਸ , ਬਲਦੇਵ ਸਿੰਘ ਦੇਵ ਸਾਬਕਾ ਪ੍ਰਧਾਨ , ਬਲਰਾਜ ਠਾਕੁਰ ਸਾਬਕਾ ਪ੍ਰਧਾਨ , ਮਨਦੀਪ ਜੱਸਲ , ਵਿਜੈ ਕੁਮਾਰ ਦਕੋਹਾ , ਜਗਦੀਸ਼ ਕੁਮਾਰ ਦਕੋਹਾ , ਡਾ ਜਸਲੀਨ ਸੇਠੀ , ਬਲਬੀਰ ਅੰਗੁਰਾਲ , ਲਖਬੀਰ ਸਿੰਘ ਬਾਜਵਾ , ਮੀਨੂ ਬੱਗਾ , ਬਿਸ਼ੰਬਰ ਕੁਮਾਰ , ਨਰਿੰਦਰ ਪਹਿਲਵਾਨ , ਲਛਮਣ ਮਹੇ , ਮੁਨੀਸ਼ ਪਾਹਵਾ , ਸੁਦੇਸ਼ ਭਗਤ , ਅਰੁਣ ਰਤਨ , ਬ੍ਰਹਮ ਦੇਵ ਸਹੋਤਾ , ਜਗਦੀਪ ਸਿੰਘ ਸੋਨੂੰ ਸੰਧਰ , ਕਿਸ਼ਨ ਲਾਲ ਮਟੂ , ਅਸ਼ਵਨੀ ਸੋਂਧੀ , ਕੁਲਦੀਪ ਸ਼ਰਮਾ , ਅਸ਼ੋਕ ਹੰਸ , ਮੀਨਾਕਸ਼ੀ , ਤਿਲਕ ਰਾਜ ਚੋਹਕਾ , ਆਨੰਦ ਬਿੱਟੂ , ਵਿਕਾਸ ਤਲਵਾਡ਼ , ਮਨੋਜ ਧਨਵਾਲ , ਬਚਨ ਲਾਲ , ਡਾ ਸ਼ਿਵ ਦਿਆਲ ਮਾਲੀ , ਮਨਜੀਤ ਸਿੰਘ ਸਿਮਰਨ , ਜਗਮੋਹਨ ਸਿੰਘ ਛਾਬੜਾ , ਗੁਲਜ਼ਾਰੀ ਲਾਲ , ਵਿਕਰਮ ਭੰਡਾਰੀ , ਨਵਦੀਪ ਜਰੇਵਾਲ ਸ਼ਾਲੂ , ਸੰਜੀਵ ਦੁਆ , ਪ੍ਰਕਾਸ਼ ਖੜਗੇ , ਮੁਕੇਸ਼ ਗਰੋਵਰ , ਮਨਦੀਪ ਸਿੰਘ , ਵਿਨੋਦ ਨਾਰੰਗ , ਪ੍ਰੇਮ ਸੈਣੀ , ਰਜਿੰਦਰ ਸਹਿਗਲ , ਆਲਮ ਚੁਗਿੱਟੀ , ਸ਼ਬਨਮ , ਮੁਨੀਸ਼ ਪਾਹਵਾ , ਹਰਮੀਤ ਸਿੰਘ , ਵਿਕਰਮ ਸ਼ਰਮਾ , ਕਰਨ ਵਰਮਾ , ਅਰੁਣ ਸਹਿਗਲ , ਸੁਖਵਿੰਦਰ ਸੋਨੂ , ਹਰਭਜਨ ਸਿੰਘ , ਰਵਿੰਦਰ ਸਿੰਘ ਲਾਡੀ , ਮਨਦੀਪ ਕੌਰ , ਗੁਰਮੀਤ ਕੌਰ , ਆਸ਼ਾ ਅਗਰਵਾਲ ਮੌਜੂਦ ਸਨ

Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786