ਆਲ ਇੰਡੀਆਂ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਦੇਸ਼ ਅਨੁਸਾਰ ਭਾਰਤ ਜੋੜੋ ਯਾਤਰਾ ਦੀ ਪਹਿਲੀ ਵਰੇਗੰਢ ਦੇ ਮੌਕੇ ਤੇ ਜਿਲਾ ਹੈਡਕੁਆਟਰਾਂ ਵਿਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਸੰਬੰਧ ਵਿਚ ਕਾਂਗਰਸ ਭਵਨ ਤੋਂ ਲੈ ਕੇ ਸੰਵਿਧਾਨ ਚੌਂਕ ਤੱਕ ਪੈਦਲ ਯਾਤਰਾ ਕੀਤੀ ਗਈ । ਇਸ ਮੌਕੇ ਤੇ ਰਾਜ ਕੁਮਾਰ ਚਬੇਵਾਲ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਜੋ ਪਿਛਲੇ ਸਾਲ ਪੂਰੇ ਭਾਰਤ ਦੇ ਵਿਚ ਭਾਰਤ ਜੋੜੋ ਯਾਤਰਾ ਯਾਤਰਾ ਕੀਤੀ ਗਈ ਸੀ ਉਸਦਾ ਪੂਰੇ ਦੇਸ਼ ਵਿਚ ਭਰਵਾਂ ਹੁੰਗਾਰਾ ਮਿਲਿਆਂ ਸੀ ਤੇ ਉਸ ਦੇ ਨਾਲ ਵਿਰੋਧੀ ਪਾਰਟੀਆਂ ਵੀ ਹਿਲੀ ਪਈ ਹੈ । ਦੇਸ਼ ਦੇ ਵਖ ਵਖ ਹਿਸਿਆਂ ਵਿਚ ਖ਼ਾਸਕਰ ਪੰਜਾਬ ਵਿਚ ਤੇ ਜਲੰਧਰ ਜਿਲੇ ਵਿਚ ਇਸ ਯਾਤਰਾ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸੀ ।
ਇਸ ਯਾਤਰਾ ਤੋਂ ਬਾਅਦ ਜਿਨੇ ਵੀ ਸੂਬਿਆਂ ਵਿਚ ਚੋਣਾਂ ਹੋਈਆਂ ਹਨ ਉਨਾਂ ਵਿਚ ਕਾਂਗਰਸ ਪਾਰਟੀ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲਿਆਂ ਹੈ । ਇਸ ਯਾਤਰਾ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਮਨੋਬਲ ਵੀ ਬਹੁਤ ਵਧੀਆ ਹੈ ।
ਇਸ ਮੌਕੇ ਤੇ ਕਰਮਜੀਤ ਕੌਰ ਚੌਧਰੀ ਇੰਚਾਰਜ ਲੋਕ ਸਭਾ ਜਲੰਧਰ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ ਹਲਕਾ ਕਰਤਾਰਪੁਰ, ਮਨੋਜ ਕੁਮਾਰ ਮਨੂੰ ਬੜਿੰਗ,ਪਵਨ ਕੁਮਾਰ, ਅਸ਼ਵਨ ਭਲਾ, ਹਰੀਸ਼ ਢਲ, ਰਛਪਾਲ ਜਖੂ, ਜਗਜੀਤ ਕੰਬੋਜ, ਦੀਪਕ ਸ਼ਰਮਾ ਮੋਨਾ, ਕੰਚਨ ਠਾਕੁਰ, ਰਣਦੀਪ ਸਿੰਘ ਸੰਧੂ, ਦਮਨ ਚੌਧਰੀ , ਵਿਨੋਦ ਖੰਨਾ, ਨਰੇਸ਼ ਵਰਮਾ, ਗੋਰਵ ਸ਼ਰਮਾ ਨੋਨੀ, ਰਾਕੇਸ਼ ਕੁਮਾਰ, ਨਿਸ਼ਾਂਤ ਘਈ, ਮਨਜੀਤ ਸਿੰਘ ਸਰੋਆ, ਸੰਜੂ ਅਰੋੜਾ ਬਲਦੇਵ ਸਿੰਘ ਦੇਵ , ਬਲਰਾਜ ਠਾਕੁਰ, ਵਿਜੇ ਕੁਮਾਰ ਦਕੋਹਾ ਤਰਸੇਮ ਲਖੇਤਰਾ ਬਚਨ ਲਾਲ ਅਨਮੋਲ ਗਰੋਵਰ ਜਗਦੀਸ਼ ਸਮਰਾਏ, ਪ੍ਰਭਦਿਆਲ ਭਗਤ, ਰਾਜੀਵ ਟਿਕਾ, ਬਲਬੀਰ ਅੰਗਰਾਲ, ਪਲਨੀ ਸਵਾਮੀ, ਮਹਿੰਦਰ ਸਿੰਗ ਗੁਲੂ ਦਾਨਿਸ਼ ਮੁਲਤਾਨੀ, ਜਗਦੀਸ਼ ਦਕੋਹਾ, ਰਵੀ ਸੈਣੀ, ਰਵਿੰਦਰ ਸਿੰਘ ਲਾਡੀ, ਸਚਿਨ ਸਰੀਨ ਸੁਦੇਸ਼ ਕੁਮਾਰ, ਅਕਸ਼ਵੰਤ ਖੌਸਲਾ, ਅਮਰੀਕ ਸਿੰਘ ਕੇ ਪੀ, ਬਿਸ਼ਮਬਰ ਕੁਮਾਰ, ਮੁਕੇਸ਼ ਗਰੋਵਰ ਪਵਨ ਜਖੂ, ਬੋਬੀ ਸੋਂਧੀ, ਅਖਿਲ ਭਾਰਤੀ, ਐਡਵੋਕੇਟ ਮਧੂ ਰਚਨਾ ਗੁਰਮੀਤ ਜਸੀ, ਮੀਨੂੰ, ਕੁਲਦੀਪ ਗਾਖਲ, ਚੰਦਰ ਕਾਂਤਾ ਸਬਨਮ, ਸੁਰਜੀਤ ਕੌਰ, ਨਿਰਦੋਸ਼ ਰਾਣੀ ਬਬਲੀ ਬਰਾਰ, ਮੁਕੇਸ਼ ਸੈਣੀ, ਵਰਿੰਦਰ ਕੁਮਾਰ, ਕਰਨ ਖੁਲਰ, ਨਰਿੰਦਰ ਪਹਿਲਵਾਨ, ਵਿਸ਼ਾਲ ਵਰਮਾ, ਗੁਰਬਚਨ ਜਲਾ, ਲਛਮਣ ਦਾਸ, ਕਮਲ ਲੋਚ, ਸਾਹਿਲ ਸਹਿਦੇਵ, ਰਾਜਨ ਕੁਮਾਰ, ਸੰਜੇ ਸੋਨਕਰ, ਦੀਪਕ’ ਟੋਲਾ, ਮਨੀਸ ਸੁਖਵਿੰਦਰ ਸੂਚੀ ਪਿੰਡ, ਕੁਲਬਰਨ ਸਿੰਘ ਬ੍ਰਹਮ ਦੇਵ ਅਮਨ ਧੰਨੋਵਾਲੀ, ਪ੍ਰਭਜੋਤ ਢਿਲਵਾਂ, ਨੰਨਾ ਢਿਲਵਾਂ, ਸੁਧੀਰ ਘੁਗੀ, ਰਵੀ ਬਗਾ ਯਸ਼ ਪਾਲ ਸ਼ਫਰੀ ਰਾਜ ਕੁਮਾਰ, ਸ਼ਿਵਮ ਪਾਠਕ, ਸ਼ੌਰਵ, ਸੰਨੀ, ਮਾਸਟਰ ਸ਼ਫਰੀ ਚੰਦ, ਅਸ਼ੋਕ ਹੰਸ, ਹਾਮਿਦ ਮਸੀਹ, ਗੋਲੀ ਹਾਂਡਾ, ਗੌਤਮ ਖੌਸਲਾ, ਸੁਰਿੰਦਰ ਹਾਂਡਾ, ਰੋਹਨ ਚਢਾ, ਸੁਲਿੰਦਰ ਕੰਢੀ ਅਸ਼ੋਕ ਖੰਨਾ, ਮੋਂਟੂ ਮਕੜ, ਭਾਰਤ ਭੂਸ਼ਨ, ਮੌਜੂਦ ਸਨ







