ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ 139ਵਾਂ ਸਥਾਪਨਾ ਦਿਵਸ ਦੇ ਮੌਕੇ ਤੇ ਕਾਂਗਰਸ ਭਵਨ ਜਲੰਧਰ ਝੰਡਾ ਲਹਿਰਾਇਆ ਗਿਆ ਤੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਕਾਂਗਰਸੀ ਲੀਡਰਾਂ ਨੂੰ ਯਾਦ ਕੀਤਾ ਗਿਆ । ਇਸ ਮੌਕੇ ਤੇ ਜਿਲਾ ਪ੍ਰਧਾਨ ਸ਼ਹਿਰੀ ਰਜਿੰਦਰ ਬੇਰੀ ਤੇ ਜਿਲਾ ਪ੍ਰਧਾਨ ਦਿਹਾਤੀ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਥਾਪਨਾ ਸੰਨ 1885 ਵਿਚ ਹੋਈ ਸੀ, ਤੇ ਕਾਂਗਰਸ ਪਾਰਟੀ ਦੇ ਲੀਡਰਾਂ ਵਲੋ ਦੇਸ਼ ਲਈ ਕੁਰਬਾਨੀਆਂ ਦਿਤੀਆ । ਅੱਜ ਸਾਡੇ ਦੇਸ਼ ਨੇ ਆਜਾਦੀ ਤੋ ਬਾਅਦ ਜੋ ਤੱਰਕੀ ਕੀਤੀ ਹੈ ਉਸ ਵਿਚ ਕਾਂਗਰਸ ਪਾਰਟੀ ਦਾ ਅਹਿਮ ਯੋਗਦਾਨ ਹੈ । ਇਸ ਮੌਕੇ ਤੇ ਦੇਸ਼ ਅਤੇ ਪੰਜਾਬ ਲਈ ਸ਼ਹੀਦੀਆਂ ਦੇਣ ਵਾਲੇ ਲੀਡਰਾਂ ਨੂੰ ਯਾਦ ਕੀਤਾ ਗਿਆ ਜਿਨਾਂ ਵਿਚ ਸ਼ਹੀਦ ਸ੍ਰੀਮਤੀ ਇੰਦਰਾ ਗਾਂਧੀ, ਸ਼ਹੀਦ ਸ੍ਰੀਮਤੀ ਰਾਜੀਵ ਗਾਂਧੀ, ਸ਼ਹੀਦ ਸ ਬੇਅੰਤ ਸਿੰਘ, ਸ਼ਹੀਦ ਸ.ਦਰਸ਼ਨ ਸਿੰਘ ਕੇ ਪੀ ਨੂੰ ਯਾਦ ਕੀਤਾ ਗਿਆ । ਇਸ ਮੌਕੇ ਤੇ ਅਵਤਾਰ ਸਿੰਘ ਜੂਨੀਅਰ ( ਬਾਵਾ ਹੈਨਰੀ ),ਰਜਿੰਦਰ ਸਿੰਘ ਸਾਬਕਾ ਐਸ ਐਸ ਪੀ, ਪਵਨ ਕੁਮਾਰ ਸੀਨੀਅਰ ਉੱਪ ਪ੍ਰਧਾਨ, ਸੁਰਿੰਦਰ ਕੌਰ, ਪ੍ਰੇਮ ਨਾਥ ਦਕੋਹਾ ਹਰੀਸ਼ ਢੱਲ, ਕੰਚਨ ਠਾਕੁਰ, ਮਨਮੋਹਨ ਸਿੰਘ ਬਿਲਾ, ਰਾਕੇਸ਼ ਕੁਮਾਰ, ਬਲਰਾਜ ਠਾਕੁਰ, ਭਗਤ ਬਿਸ਼ਨ ਦਾਸ, ਵਿਕਾਸ ਸੰਗਰ, ਯਸ਼ ਪਾਲ ਸ਼ਫਰੀ, ਸਾਹਿਲ ਸਹਿਦੇਵ, ਸੰਜੂ ਅਰੋੜਾ ਮਹਿੰਦਰ ਸਿੰਘ ਗੁਲੂ, ਤਰਸੇਮ ਲਖੋਤਰਾ, ਰਾਜੀਵ ਟਿਕਾ, ਪ੍ਰਭਦਿਆਲ ਭਗਤ, ਬਚਨ ਲਾਲ ਵਿਕਰਮ ਸ਼ਰਮਾ ਅਮਿਤ ਮਟੂ, ਗੁਰਬਚਨ ਜਲਾ ਸਚਿਨ ਸਰੀਨ, ਰਣਜੀਤ ਕੌਰ ਰਾਣੋ , ਮੀਨੂੰ ਬਗਾ, ਐਡਵੋਕੇਟ ਮਧੂ ਰਚਨਾ ਅਮਿਤ ਭਗਤ, ਆਸ਼ਾ ਸਹੋਤਾ ਮਨਦੀਪ ਕੌਰ, ਚੰਦਰ ਕਾਂਤਾ, ਰਾਜਨ, ਸੁਖਜਿੰਦਰ ਪਾਲ ਮਿਟੀ, ਬ੍ਰਹਮ ਦੇਵ, ਦੀਪਕ ਟੇਲਾ, ਆਸ਼ਾ ਅਗਰਵਾਲ, ਰਵੀ ਬਗਾ, ਰਾਜੀਵ ਕੁਮਾਰ, ਸ਼ੈਰੀ ਮਕੜ, ਗੁਰਪ੍ਰੀਤ ਸਿੰਘ, ਅਮਨਦੀਪ ਧੰਨੋਵਾਲੀ, ਮਨੀ ਧੀਰ, ਪ੍ਰੇਮ ਸੈਣੀ, ਭਾਰਤ ਭੂਸ਼ਨ, ਆਦੇਸ਼ ਮਾਗੋ, ਸੁਖਵਿੰਦਰ ਲੰਬੜਦਾਰ, ਰਣਜੀਤ ਸਿੰਘ, ਰਮੇਸ਼, ਰਾਜਦੀਪ, ਰਵੀ ਪਾਲ, ਅਮਰੀਕ ਕੇ ਪੀ, ਲਛਮਣ ਮਹੇ, ਵਰਿੰਦਰ ਕੁਮਾਰ,, ਯਸ਼ ਪਾਲ, ਸਾਗਰ ਸਪਰਾ, ਅਸ਼ਵਨੀ ਸ਼ਰਮਾ, ਅਸ਼ੋਕ ਖੰਨਾ, ਨਰਿੰਦਰ ਪਹਿਲਵਾਨ, ਵੰਸ਼ਿਕਾ, ਹਰਪਾਲ ਮਿਟੂੰ, ਕਮਲ ਲੋਚ, ਨਵਦੀਪ ਜਰੇਵਾਲ, ਪਲਵੀ, ਰਵਿੰਦਰ ਕੀਮਤੀ, ਪਵਨ ਕੌਸ਼ਲ, ਯਸ਼ ਪਹਿਲਵਾਨ, ਬਲਬੀਰ ਕੌਰ, ਬਿਸ਼ਮਬਰ ਕੁਮਾਰ, ਰਣਦੀਪ ਸਿੰਘ, ਅਮਰਜੀਤ ਸਿੰਘ ਕੰਗ, ਜੋਰਾਵਰ ਸਿੰਘ ਸੋਢੀ, ਗੁਰਪਾਲ ਸਿੰਘ, ਸੁਰਿੰਦਰਜੀਤ ਸਿੰਘ ਤਰਲੋਚਨ ਸਿੰਘ ਸੰਘਾ, ਮਹਿੰਦਰ ਪਾਲ ਸਿੰਘ ਤੁਰਨਾ ਮੌਜੂਦ ਸਨ