ਸ਼ਹੀਦ-ਏ-ਆਜਮ ਸ.ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਨ ਦੇ ਮੌਕੇ ਤੇ ਸੰਵਿਧਾਨ ਚੌਂਕ ਵਿਖੇ ਸਥਿਤ ਸ਼ਹੀਦ ਸ.ਬੇਅੰਤ ਸਿੰਘ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕੀਤੀਆ । ਇਸ ਮੌਕੇ ਤੇ ਬੋਲਦਿਆਂ ਜ਼ਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸ਼ਹੀਦ ਸ.ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀ ਜਾ ਸਕਦਾ । ਸ਼ਹੀਦ ਸ.ਬੇਅੰਤ ਸਿੰਘ ਜੀ ਨੇ ਦੇਸ਼ ਅਤੇ ਪੰਜਾਬ ਦੀ ਸ਼ਾਂਤੀ ਲਈ ਕੁਰਬਾਨੀ ਦਿੱਤੀ ਅਜ ਉਨਾਂ ਦੀ ਕੁਰਬਾਨੀ ਸਦਕਾ ਹੀ ਅੱਜ ਅਸੀ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਾਂ । ਇਸ ਮੌਕੇ ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ , ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ , ਡਾ ਸ਼ਿਵ ਦਿਆਲ ਮਾਲੀ , ਪ੍ਰੇਮ ਨਾਥ ਦਕੋਹਾ , ਰਿਸ਼ੀ ਕੇਸ਼ ਵਰਮਾ , ਜਗਦੀਸ਼ ਕੁਮਾਰ ਦਕੋਹਾ , ਸ਼ੁਦੇਸ਼ ਭੱਗਤ , ਹੁਸਨ ਲਾਲ , ਯਸ਼ ਪਾਲ ਸਫਰੀ , ਰਣਜੀਤ ਸਿੰਘ , ਗੁਰਬਚਨ ਸਿੰਘ , ਅਤੁਲ ਚੱਢਾ , ਅਮਿਤ ਮੱਟੂ , ਮਨਪ੍ਰੀਤ ਸਿੰਘ , ਵਿਕਰਮ ਦੱਤਾ , ਮਨਮੋਹਨ ਸਿੰਘ ਬਿੱਲਾ , ਬਿਸ਼ੰਬਰ ਕੁਮਾਰ , ਜਗਮੋਹਨ ਸਿੰਘ ਛਾਬੜਾ , ਯਸ਼ ਪਾਲ ਮੈਂਡਲੇ , ਵਰਿੰਦਰ ਕਾਲੀ , ਅਸ਼ਵਨੀ ਜੰਗਰਾਲ , ਕੀਮਤੀ ਸੈਣੀ , ਰਜੀਵ ਖੁਰਾਣਾ , ਬਚਨ ਲਾਲ , ਜਗਜੀਤ ਸਿੰਘ ਜੀਤਾ , ਬਲਬੀਰ ਅੰਗੁਰਾਲ , ਡਾ ਸ਼ਸ਼ੀ ਕਾਂਤ , ਜਗਤ ਸਿੰਘ , ਭਗਤ ਬਿਸ਼ਨ ਦਾਸ , ਅਨਿਲ ਕੁਮਾਰ , ਨਰੇਸ਼ ਕੁਮਾਰ , ਮਨਜੀਤ ਸਿੰਘ ਸਿਮਰਨ , ਰੋਹਨ ਚੱਢਾ , ਧਰਮ ਪਾਲ , ਨਵਦੀਪ ਜਰੇਵਾਲ , ਲਖਵੀਰ ਸਿੰਘ ਬਾਜਵਾ , ਚੌਧਰੀ ਸੁਰਿੰਦਰ ਸਿੰਘ , ਹੈਦਰ ਅਲੀ , ਮੁਨੀਸ਼ ਕੁਮਾਰ ਪਾਹਵਾ , ਮੀਨੂ ਬਗਾ , ਆਸ਼ਾ ਅਗਰਵਾਲ , ਰਣਜੀਤ ਰਾਣੋ , ਚੰਦਰ ਕਾਂਤਾ , ਪ੍ਰਵੀਨ , ਸਿਮਰਨ , ਬ੍ਰਹਮ ਦੇਵ ਸਹੋਤਾ , ਡਾ ਅਸ਼ਵਨੀ ਸੋਂਧੀ , ਰਾਕੇਸ਼ ਕੁਮਾਰ , ਪ੍ਰੇਮ ਸੈਣੀ , ਮਾਸਟਰ ਸ਼ਰੀਫ਼ ਚੰਦ , ਆਲਮ ਚੁਗਿੱਟੀ , ਕਿਸ਼ਨ ਲਾਲ ਮੱਟੂ , ਹਰਪਾਲ ਮਿੰਟੂ , ਰਵੀ ਬੱਗਾ ਮੌਜੂਦ ਸਨ