ਨਗਰ ਨਿਗਮ ਚੋਣਾਂ ਵਿੱਚ ਸਰਕਾਰ ਪੂਰੀ ਤਰਾਂ ਨਾਲ ਕਰ ਰਹੀ ਹੈ ਧੱਕਾ : ਅਵਤਾਰ ਸਿੰਘ ਜੂਨੀਅਰ ਵਿਧਾਇਕ ਪਰਗਟ ਸਿੰਘ ਸਾਬਕਾ ਮੰਤਰੀ, ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ

by Sandeep Verma
0 comment
Trident News Trident News

ਸਰਕਾਰੀ ਅਮਲੇ ਦਾ ਕੀਤਾ ਜਾ ਰਿਹਾ ਦੁਰਉਪਯੋਗ , ਚਾਹੇ ਨਗਰ ਨਿਗਮ ਹੋਵੇ, ਚਾਹੇ ਪੁਲਿਸ ਪ੍ਰਸ਼ਾਸ਼ਨ ਹੋਵੇ, ਚਾਹੇ ਜੀ ਐਸ ਟੀ ਵਿਭਾਗ, ਚਾਹੇ ਬਿਲਡਿੰਗ ਬ੍ਰਾਂਚ ਹੋਵੇ ਇਹ ਸਭ ਆਪ ਦੇ ਵਲੰਟੀਅਰ ਬਣ ਕੇ ਕਰ ਰਹੇ ਹਨ । ਸਾਬਕਾ ਮੰਤਰੀ ਪਰਗਟ ਸਿੰਘ, ਅਵਤਾਰ ਸਿੰਘ ਜੂਨੀਅਰ ਵਿਧਾਇਕ, ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨਗਰ ਨਿਗਮ ਚੋਣਾਂ ਵਿੱਚ ਧੱਕਾ ਕਰ ਰਹੀ ਹੈ । ਸਾਰੇ ਸਰਕਾਰੀ ਅਮਲੇ ਸਰਕਾਰ ਦੇ ਵਲੰਟਰੀਆਂ ਵਾਂਗੂ ਕੰਮ ਕਰ ਰਹੇ ਹਨ । ਕਾਂਗਰਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਪੁਲਿਸ ਪ੍ਰਸ਼ਾਸਨ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ । ਸਰਕਾਰ ਨੂੰ ਸਾਫ਼ ਸੁਥਰੇ ਤਰੀਕੇ ਨਾਲ ਚੋਣ ਲੜਨੀ ਚਾਹੀਦੀ ਹੈ । ਵੋਟਾਂ ਲੋਕਾਂ ਨੇ ਪਾਉਣੀਆਂ ਹਨ ਡਰਾਉਣ ਧਮਕਾਉਣ ਨਾ ਕੁਝ ਨਹੀ ਹੋਣਾਂ ਜੇ 3 ਸਾਲ ਕੰਮ ਚੰਗੇ ਕੀਤੇ ਹੁੰਦੇ ਤਾਂ ਇਹੋ ਜਿਹੀਆਂ ਧੱਕੇਸ਼ਾਹੀਆਂ ਦੀ ਲੋੜ ਨਾ ਪੈਂਦੀ ਹੈ ।

Trident News Trident News Trident News Trident News Trident News
Trident News Trident News Trident News Trident News Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page