ਕਾਂਗਰਸ ਪਾਰਟੀ ਤੇ ਯੂਥ ਕਾਂਗਰਸ ਦਿਹਾਤੀ ਤੇ ਸ਼ਹਿਰੀ ਵਲੋ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਦਾ ਫੂਕਿਆ ਗਿਆ ਪੁਤਲਾ

by Sandeep Verma
0 comment
Trident News

Trident News

Trident News

ਕਾਂਗਰਸ ਪਾਰਟੀ ਤੇ ਯੂਥ ਕਾਂਗਰਸ ਦਿਹਾਤੀ ਤੇ ਸ਼ਹਿਰੀ ਵਲੋ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ । ਅੱਜ ਜੋ ਪੰਜਾਬ ਸਰਕਾਰ ਵਲੋ ਸਵੇਰੇ 5 ਵਜੇ ਸਸੁਖਪਾਲ ਸਿੰਘ ਖਹਿਰਾ ਦੇ ਘਰ ਵਿਖੇ ਰੇਡ ਕੀਤੀ ਤੇ ਉਨਾਂ ਨੂੰ ਗ੍ਰਿਫਤਾਰ ਕਰ ਲਿਆ । ਇਹ ਸਭ ਪੰਜਾਬ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਹੈ ਇਸ ਤੋ ਸਾਬਿਤ ਹੋ ਚੁਕਾ ਹੈ ਕਿ ਪੰਜਾਬ ਸਰਕਾਰ ਪੂਰੀ ਤਰਾਂ ਨਾਲ ਬੁਖਲਾ ਚੁਕੀ ਹੈ । ਹੋ ਜਲਾਲਾਬਾਦ 2015 ਦੇ ਕੇਸ ਵਿਚ ਇਹ ਗ੍ਰਿਫਤਾਰੀ ਕੀਤੀ ਗਈ ਹੈ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਅਸ਼ਵਨ ਭਲਾ , ਹਨੀ ਜੋਸ਼ੀ ਸਕੱਤਰ ਪੰਜਾਬ ਯੂਥ ਕਾਂਗਰਸ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਜੋ ਕਿ ਕਾਂਗਰਸ ਪਾਰਟੀ ਦੇ ਨਿਧੜਕ ਲੀਡਰ ਹਨ ਜੋ ਰੋਜਾਨਾ ਪੰਜਾਬ ਦੇ ਕਿਸੇ ਨਾ ਕਿਸੇ ਮੁਦੇ ਤੇ ਇਸ ਮੌਜੂਦਾ ਪੰਜਾਬ ਦੀ ਨਿਕੰਮੀ ਸਰਕਾਰ ਨੂੰ ਘੇਰਦੇ ਰਹਿੰਦੇ ਹਨ ।IMG 20230928 WA1024ਇਸ ਕਰਕੇ ਪੰਜਾਬ ਸਰਕਾਰ ਵਲੋਂ ਬਦਲਾਖੋਰੀ ਦੇ ਤਹਿਤ ਇਹ ਸਾਰੀ ਕਾਰਵਾਈ ਕੀਤੀ ਪਰ ਪੰਜਾਬ ਕਾਂਗਰਸ ਇਹੋ ਜਿਹੀਆਂ ਕਾਰਵਾਈਆਂ ਤੋਂ ਡਰਨ ਵਾਲੀ ਨਹੀ ਹੈ ਪੰਜਾਬ ਕਾਂਗਰਸ ਇਹੋ ਜਿਹੀਆਂ ਕਾਰਵਾਈਆਂ ਦਾ ਡਟ ਕੇ ਵਿਰੋਧ ਕਰਦੀ ਰਹੇਗੀ । ਇਸ ਮੌਕੇ ਤੇ ਸੌਰਵ ਉਪਲ,ਸਰਬਪ੍ਰੀਤ ਸਰੀਹ, ਕਰਨ ਨਾਹਲਾ ਰਵਿੰਦਰ ਸਿੰਘ ਲਾਡੀ, ਮਨਦੀਪ ਉਪਲ, ਕਰਨੈਲ ਸਿੰਘਾ, ਜਸੀ ਜੰਡੂ ਸਿੰਘਾਂ , ਘੈਂਟੀ ਕੋਟ, ਦਵਿੰਦਰ ਬਿਲਗਾ, ਰਵਿੰਦਰ ਸਿੰਘ ਰਵੀ, ਹਰਜੀਤ ਬਿਕਾ ਜੋਬਨ ਉਪਲ, ਪਿੰਦਾ ਫਤਿਹਪੁਰੀਆ ਹਰਪਾਲ ਸਿੰਘ ਸੰਧੂ, ਇੰਦਰ ਨੂਰਮਹਿਲ, ਭੋਲਾ ਫਤਿਹਪੁਰੀਆ, ਲਡੂ ਕੋਟ, ਕੇਸਰ ਸਿੰਗ ਸਰੀਹ, ਮਖਣ ਸਿੰਘ, ਪ੍ਰਿੰਸ ਨਾਹਰ, ਸੌਰਵ ਸਿੰਗਾਰੀ, ਸਾੰਨੀ ਨਰੂਲਾ, ਰਿਕੀ ਮਿਢਾ ਲਵਲੀ ਗਿਲ, ਮਨੀਸ਼ ਕੁਮਾਰ ਪਾਹਵਾ, ਅਕਾਸ਼

You Might Be Interested In
Trident News Trident News Trident News Trident News Trident News
Trident News
Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page