ਸ਼ਹੀਦੇ ਆਜ਼ਮ ਸ ਭਗਤ ਸਿੰਘ ਦੇ ਬੁੱਤ ਤੇ ਸ਼ਹਿਰ ਦੇ ਅਹੁਦੇਦਾਰਾਂ ਅਤੇ ਕਾਂਗਰਸੀ ਵਰਕਰਾਂ ਨੇ ਫੁੱਲ ਮਾਲਵਾ ਪਾ ਕੇ ਭਗਤ ਸਿੰਘ ਜੀ ਦਾ 116 ਵਾਂ ਮਨਾਇਆ ਜਨਮ ਦਿਨ

by Sandeep Verma
0 comment
Trident News

Trident News

Trident News

ਜਿੱਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਅਤੇ ਸੀਨੀਅਰ ਉਪ ਪ੍ਰਧਾਨ ਮੰਨੂ ਵੜਿੰਗ ਦੀ ਅਗਵਾਈ ਹੇਠ ਜਲੰਧਰ ਸ਼ਹਿਰ ਦੇ ਭਗਤ ਸਿੰਘ ਚੋਂਕ ਚ ਲਗੇ ਸ਼ਹੀਦੇ ਆਜ਼ਮ ਸ ਭਗਤ ਸਿੰਘ ਦੇ ਬੁੱਤ ਤੇ ਸ਼ਹਿਰ ਦੇ ਅਹੁਦੇਦਾਰਾਂ ਅਤੇ ਕਾਂਗਰਸੀ ਵਰਕਰਾਂ ਨੇ ਫੁੱਲ ਮਾਲਵਾ ਪਾ ਕੇ ਭਗਤ ਸਿੰਘ ਜੀ ਦਾ 116 ਵਾਂ ਜਨਮ ਦਿਨ ਮਨਾਇਆ |ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਨੋਰਥ ਹਲਕਾ ਜਲੰਧਰ ਦੇ ਵਿਧਾਇਕ ਜੂਨੀਅਰ ਬਾਵਾ ਹੈਨਰੀ, ਇਸ ਮੌਕੇ ਪ੍ਰਧਾਨ ਨੇ ਸ. ਭਗਤ ਸਿੰਘ ਜੀ ਦੀ ਜੀਵਨੀ ਬਾਰੇ ਦੱਸਦੇ ਹੋਏ ਕਿਹਾ ਕੇ ਇਕ ਛੋਟੀ ਜਿਹੀ ਉਮਰ ਦੇ ਬਾਲਕ ਨੂੰ ਦੇਸ਼ ਪ੍ਰੇਮ ਇਸ ਕਦਰ ਸੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਦੇਸ਼ ਦੀ ਅਜਾਦੀ ਲਹਿਰ ਚ ਕੁੱਦ ਪਏ ਸਾਨੂੰ ਆਪਣੀ ਨੌਜਵਾਨ ਪੀੜੀ ਨੂੰ ਇਹਨਾਂ ਦੇਸ਼ ਭਗਤਾਂ ਦੀਆ ਸ਼ਹੀਦੀਆਂ ਬਾਰੇ ਦੱਸਣਾ ਚਾਹੀਦਾ ਕੇ ਦੇਸ਼ ਤੋਂ ਵੱਧ ਕੇ ਕੁੱਛਵੀ ਨਹੀਂ ਹੈ |IMG 20230928 WA0703 ਇਸ ਮੌਕੇ ਹਾਜਿਰ ਰਹੇ ਬਲਾਕ ਪ੍ਰਧਾਨ ਪ੍ਰੇਲ ਨਾਥ ਦਕੋਹਾ ਰਸ਼ਪਾਲ ਜੱਖੂ ਕੌਂਸਲਰ ਬਲਰਾਜ ਠਾਕੁਰ,ਬਚਨ ਲਾਲ, ਜਗਜੀਤ ਸਿੰਗ ਜੀਤਾ, ਤਰਸੇਮ ਲਾਖੋਤਰਾ,ਪਾਲੀ ਅੱਪਣ,ਮਨਮੋਹਨ, ਰਾਜੂ ,ਰਣਜੀਤ ਰਾਏ, ਅਜਲੀ ਸਹੋਤ,ਆਸ਼ਾ ਅੱਗਰਵਾਲ, ਸ਼ਬਨਮ,ਗੁਰਮੀਤ ਜੱਸੀ, ਦੀਪਕ ਟਹਿਲ, ਸੂਰਜ, ਪ੍ਰਕਾਸ਼ ,ਅਨਮੋਲ, ਜਗਮੋਹਨ ਸਿੰਘ ਛਾਬੜਾ ,ਨਵਦੀਪ ਜਰੇਵਾਲ, ਯਸ਼ਪਾਲ ਸਫ਼ਰੀ, ਰਾਕੇਸ਼ ਕੁਮਾਰ, ਨਰੇਸ਼ ਵਰਮਾ, ਮੰਨੀ ਧੀਰ, ਭਾਰਤ ਭੂਸ਼ਣ, ਸੰਜੀਵ ਕੁਮਾਰ, ਸੁਦੇਸ਼ ਭਗਤ, ਸੁਧੀਰ ਘੁੱਗੀ, ਸ਼ੈਰੀ ਮੱਕੜ, ਅਕਸ਼ਵੰਤ ਖੋਸਲਾ ,ਮਨੀਸ਼ ਪਹਾਵਾਂ ,ਅਸ਼ਵਨੀ ਮਲਹੋਤਰਾ, ਸੌਰਵ, ਅਰੁਣ, ਰਵਿੰਦਰ ਲਾਡੀ, ਮਨਜੀਤ ਸਿੰਘ ਸਰੋਆ, ਰਾਜਿੰਦਰ ਕੁਮਾਰ, ਅਨਿਲ ਕੋਹਲੀ, ਜਤਿੰਦਰ ਸਿੰਘ, ਨੰਦ ਲਾਲ ਸ਼ਰਮਾ, ਆਦੇਸ਼ ਮਾਗੋਂ, ਲਕਸ਼ਮਣ ਮਹੇ, ਵਿਕਾਸ, ਸੁਰਿੰਦਰ ਚੌਧਰੀ, ਸੁਦੇਸ਼ ਕੁਮਾਰ ਅਤੇ ਹੋਰ ਬਹੁਤ ਸਾਰੇ ਕਾਂਗਰਸੀ ਵਰਕਰ

Trident News Trident News Trident News Trident News Trident News
Trident News
Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page