ਫੈਸਲਾ ਕੋਰਟ ਵਿੱਚ ਪੈਂਡਿੰਗ , ਨੋਟੀਫਿਕੇਸ਼ਨ ਜਾਰੀ ਕਰਨਾ ਗਲਤ : ਰਜਿੰਦਰ ਬੇਰੀ

by Sandeep Verma
0 comment

ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਵਾਰਡਵੰਦੀ ਸੰਬੰਧੀ ਕੱਲ ਮਿਤੀ 11 ਅਕਤੂਬਰ ਨੂੰ ਮਾਨਯੋਗ ਕੋਰਟ ਵਿੱਚ ਤਰੀਕ ਸੀ ਜਿਸ ਵਿੱਚ ਮਾਨਯੋਗ ਜੱਜ ਸਾਹਿਬ ਜੀ ਨੇ ਇਸ ਕੇਸ ਸੰਬੰਧੀ ਫੈਸਲਾ ਪੈਂਡਿੰਗ ਰਖਿਆ ਸੀ , ਪਰ ਸਰਕਾਰ ਵਲੋਂ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ ਸਰਾਸਰ ਗਲਤ ਹੈ I ਸਰਕਾਰ ਨੇ 15 ਨਵੰਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਲਈ ਕਿਹਾ ਹੈ ਪਰ ਇਹ ਤਿਉਹਾਰਾਂ ਦੇ ਦਿਨ ਹੈ ਇਨੀ ਦਿਨੀ ਚੋਣਾਂ ਕਰਵਾਉਣਾ ਸਰਾਸਰ ਗਲਤ ਹੈ I ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਨਾ ਸਮਝ ਸਰਕਾਰ ਹੈ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਫੈਸਲਾ ਮਾਣਯੋਗ ਕੋਰਟ ਵਿੱਚ ਪੈਂਡਿੰਗ ਹੋਣ ਦੇ ਬਾਵਜੂਦ ਇਹ ਨੋਟੀਫਿਕੇਸ਼ਨ ਕਿਦਾ ਜਾਰੀ ਕਰ ਸਕਦੇ ਹਨ

You Might Be Interested In
Trident AD Trident AD
Trident AD
Trident AD Trident AD Trident AD Trident AD Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page