ਜਿੱਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਜਲੰਧਰ ਦੇ ਕਾਂਗਰਸ ਭਵਨ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ 134ਵਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਜਲੰਧਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਮਿਲ ਕੇ ਪਹਿਲਾਂ ਆਪਣੇ ਮਰਹੂਮ ਨੇਤਾ ਦੀ ਫੋਟੋ ਤੇ ਫੁੱਲ ਮਾਲਾਵ ਭੇਂਟ ਕੀਤੀਆਂ | ਇਸ ਮੌਕੇ ਪ੍ਰਧਾਨ ਜੀ ਨੇ ਚਾਚਾ ਨਹਿਰੂ ਜੀ ਦੇ ਜੀਵਨ ਬਾਰੇ ਦੱਸਿਆ ਕੇ ਕਿਵੇਂ ਨਹਿਰੂ ਜੀ ਨੇ ਭਾਰਤ ਨੂੰ ਦੂਰ ਦਿੱਖ ਨਾਲ ਦੇਖ ਦੇਸ਼ ਦੀ ਬਾਗਡੋਰ ਨੂੰ ਸੰਭਾਲਿਆ ਅਤੇ ਜੋ ਸਪਨੇ ਦੇਸ਼ ਲਈ ਦੇਖੇ ਸਨ ਉਹਨਾਂ ਨੂੰ ਸੱਚ ਕਰਦੇ ਹੋਏ ਦੇਸ਼ ਦੀ ਯੂਥ ਨੂੰ ਸਹੀ ਦਿਸ਼ਾ ਵੱਲ ਨੂੰ ਤੋਰ ਦਿੱਤਾ ਅਤੇ ਅੱਜ ਜੋ ਵੀ ਦੇਸ਼ ਦੀਆ ਸਰਕਾਰੀ ਕੰਪਨੀਆਂ ਹਨ ਉਹ ਸਭ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਦੇਣ ਹਨ | ਨਹਿਰੂ ਜੀ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ ਇਸੇ ਲਈ ਬੱਚੇ ਉਹਨਾਂ ਨੂੰ ਚਾਚਾ ਨਹਿਰੂ ਜੀ ਕਹਿਕੇ ਪੁਕਾਰਦੇ ਸਨ | ਇਸ ਮੌਕੇ ਹਾਜਿਰ ਰਹੇ ਬਲਾਕ ਪ੍ਰਧਾਨ ਹਰੀਸ਼ ਢੱਲ, ਕੌਂਸਲਰ ਜਗਜੀਤ ਜੀਤਾ, ਤਰਸੇਮ ਲਾਖੇਤਰਾ, ਬਲਵੀਰ ਅੰਗਰਲ ,ਬਚਨ ਲਾਲ, ਓਂਕਾਰ, ਰਾਜੀਵ ਟਿੱਕਾ, ਅਮਰੀਕ ਸਿੰਘ ਕੇ.ਪੀ, ਯਸ਼ਪਾਲ ਸਫ਼ਰੀ ,ਗੁਰਕ੍ਰਿਪਾਲ ਭੱਟੀ, ਮਨਦੀਪ ਕੌਰ, ਆਸ਼ਾ ਸਹੋਤਾ, ਚੰਦਰ ਕਾਂਤਾ, ਰਿਸ਼ੀ, ਕੇਸ਼ ਵਰਮਾ, ਰਾਕੇਸ਼ ਕੁਮਾਰ, ਨਵਦੀਪ ਜਰੇਵਾਲ, ਲਕਸ਼ਮਣ ,ਮਹੇਡਾਕਟਰ ਸ਼ਸ਼ੀ ਕਾਂਤ, ਪ੍ਰੋਫੈਸਰ ਵਿਰਾਟ ਸਿੰਘ, ਸੁਖਜਿੰਦਰ ਪਾਲ ਮਿੰਟੂ, ਰਾਜਨਕੁਮਾਰ ਬੌਬੀ, ਅਮਿਤ ਭਗਤ, ਬਿਸ਼ੰਬੇਰ ਕੁਮਾਰ, ਮੰਨੀ ਧਿਰ, ਪਵਨਕੁਸ਼ਲ, ਕੀਮਤੀ, ਰਵਿੰਦਰ ਕੁਮਾਰ, ਰਜਨੀ ਬਾਲਾ, ਬਲਬੀਰ ਕੌਰ, ਸੁਧੀਰ ਘੁੱਗੀ, ਭਗਤ ਭ੍ਰਿਸ਼ਨ ਦਾਸ, ਯਸ਼ ਪਾਲ ਮੰਡਲੀ, ਨਿਸ਼ਾਂਤ ਘਾਇ