ਸੁਭਾਸ਼ ਡਲਹੋਤਰਾ ਨੂੰ ਕਾਂਗਰਸ ਪਾਰਟੀ ਨੇ ਉਹਨਾਂ ਦੀ ਅਣਥੱਕ ਮੇਹਨਤ ਦੇਖਦੇ ਹੋਏ ਉਹਨਾਂ ਨੂੰ ਜਲੰਧਰ ਸੈਂਟਰਲ ਸੋਸ਼ਲ ਮੀਡਿਆ ਦਾ ਇੰਚਾਰਜ ਲਗਾਇਆ ਹੈ ਸੋਸ਼ਲ ਮੀਡਿਆ ਜਲੰਧਰ ਦੇ ਇੰਚਾਰਜ ਰੋਹਨ ਚੱਢਾ ਅਤੇ ਰਾਜਿੰਦਰ ਬੇਰੀ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਦਿਤਾ ਇਸ ਮੌਕੇ ਤੇ ਵਿਜੇ ਦਕੋਹਾਂ, ਮਨਦੀਪ ਜੱਸਲ, ਦਾਨਿਸ਼ ਮੁਲਤਾਨੀ,ਈਸ਼ਵਰ ਸੋਨਕਰ, ਪਹਿਲਵਾਨ ਦਰਸ਼ਨ ਸਿੰਘ, ਕੁਨਾਲ ਮਹਿਮੀ, ਹੈਰੀ ਹਰੀਸ਼ ਮਹਿਮੀ, ਅੱਬੂ ਪ੍ਰਧਾਨ, ਤਰੁਣ ਸ਼ਰਮਾ, ਹਿਰਦੇ ਲਾਲ, ਅਸ਼ੋਕ ਗੁਲਾਟੀ ਅਤੇ ਹੋਰ ਕਾਂਗਰਸੀ ਆਗੂ ਮਜੂਦਾ ਸਨ ਸੁਭਾਸ਼ ਡਲਹੋਤਰਾ ਨੇ ਰਾਜਿੰਦਰ ਬੇਰੀ ਤੇ ਰੋਹਨ ਚੱਢਾ ਅਤੇ ਸਮੁੱਚੀ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਅਤੇ ਦਿਤੀ ਹੋਈ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਪੂਰੀ ਕਰਨ ਦਾ ਵਾਦਾ ਕੀਤਾ ਇਸ ਮੌਕੇ ਤੇ ਸੈਂਟਰਲ ਹਲਕੇ ਦੇ ਕਾਂਗਰਸੀ ਵਰਕਰਾ ਵਿੱਚ ਖੁਸ਼ੀ ਦੀ ਲਾਹਰ ਹੈ







