ਜਲੰਧਰ ਸੈਂਟਰਲ ਹਲਕੇ ਵਿਚ ਅਕਾਲੀ ਦਲ ਨੂੰ ਵਡਾ ਝਟਕਾ, ਸਰਕਲ ਪ੍ਰਧਾਨ ਮੰਗਾ ਸਿੰਘ ਮੁੱਧੜ ਹੋਏ ਕਾਂਗਰਸ ਵਿੱਚ ਸ਼ਾਮਲ

by Sandeep Verma
0 comment
Trident News Trident News

ਜਲੰਧਰ : ਸੈਂਟਰਲ ਹਲਕੇ ਵਿੱਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਮੰਗਾ ਸਿੰਘ ਮੁੱਧੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਸੀਨੀਅਰ ਕਾਂਗਰਸੀ ਲੀਡਰ ਜਗਦੀਸ਼ ਕੁਮਾਰ ਦਕੋਹਾ, ਮਨਦੀਪ ਕੁਮਾਰ ਜੱਸਲ, ਵਿਜੇ ਕੁਮਾਰ ਦਕੋਹਾ, ਮਨੂੰ ਬੜ੍ਹਿਗ , ਸੋਮ ਰਾਜ ਸੋਮੀ , ਸੁਭਾਸ਼ ਅਗਰਵਾਲ , ਐਡਵੋਕੇਟ ਪਰਮਿੰਦਰ ਵਿਜ , ਸੁਨੀਲ ਕੁਮਾਰ ਦਕੋਹਾ, ਆਨੰਦ ਬਿੱਟੂ , ਕੁੱਕੀ ਕਪੂਰ , ਦੀਪਕ ਲਾਂਬਾ , ਲਾਡੀ ਮੁੱਧੜ , ਸ਼ੇਰਾ ਕਨੌਜੀਆ ਮੌਜੂਦ ਸਨ । ਇਸ ਮੌਕੇ ਤੇ ਮੰਗਾ ਸਿੰਘ ਮੁੱਧੜ ਨੇ ਕਿਹਾ ਕਿ ਕਾਂਗਰਸ ਪਾਰਟੀ ਜੋ ਮੇਰੀ ਡਿਊਟੀ ਲਗਾਵੇਗੀ ਉਸਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਵਾਂਗਾ ।

Trident News Trident News Trident News Trident News Trident News Trident News Trident News
Trident News Trident News Trident News Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page