ਪੰਜਾਬ ਪੁਲਿਸ ਪੈਨਸ਼ਨਰਜ ਞੈਲਫੇਅਰ ਐਸੋਸੀਏਸ਼ਨ ਭਲਾਈ ਸੰਸਥਾ ਕਮਿਸ਼ਨਰੇਟ ਜਲੰਧਰ ਵਲੋ ਪੈਨਸ਼ਨਰਜ ਡੇਅ ਆਯੋਜਿਤ ਕਰਨ ਸੰਬੰਧੀ

by Sandeep Verma
0 comment
Trident News

Trident News

Trident News

ਮਾਣਯੋਗ ਸਵਪਨ ਸਰਮਾ IPS ਪੁਲਿਸ ਕਮਿਸ਼ਨਰ ਜਲੰਧਰ , ਦੀ ਰਹਿਨੁਮਾਈ ਹੇਠ ਪੁਲਿਸ ਲਾਈਨ ਜਲੰਧਰ ਵਿਖੇ ਪੈਨਸ਼ਨਰਜ ਡੇਅ ਦਾ ਆਯੋਜਿਤ ਕੀਤਾ ਗਿਆ । ਜਿਸ ਵਿਚ ਮੁੱਖ ਮਹਿਮਾਨ ਤੋਰ ਤੇ ਸੁਖਵਿੰਦਰ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਕਮਿਸ਼ਨਰੇਟ ਜਲੰਧਰ ਅਤੇ ਮਨਮੋਹਨ ਸਿੰਘ ਅਸਿਸਟੈਂਟ ਕਮਿਸ਼ਨਰ ਪੁਲਿਸ ਸਥਾਨਿਕ ਕਮਿਸ਼ਨਰੇਟ ਜਲੰਧਰ ਵਿਸ਼ੇਸ਼ ਤੌਰ ਤੇ ਪਹੁੰਚੇ। ਸੁਖਵਿੰਦਰ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਕਮਿਸ਼ਨਰੇਟ ਜਲੰਧਰ  ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਨੂੰ ਆ ਰਹੀਆ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਹਰ ਤਰਾਂ ਦੀ ਸਮੱਸਿਆ ਨੂੰ ਜਲਦੀ ਦੂਰ ਕਰਨ ਦਾ ਭਰੋਸਾ ਦਿਤਾ ।
ਇਸ ਮੋਕੇ ਤੇ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ , IMG 20241228 WA0637ਇਸ ਮੋਕੇ ਤੇ ਸ਼੍ਰੀ ਹਰਜੀਤ ਸਿੰਘ ਸੋਹਲ ਰਿਟਾਇਰਡ ਐਸ.ਐਸ.ਪੀ,  ਦਿਲਬਾਗ ਸਿੰਘ ਰਿਟਾਇਰਡ ਐਸ.ਐਸ.ਪੀ,  ਹਰੀਸ਼ ਕੁਮਾਰ ਰਿਟਾਇਰਡ ਐਸ.ਪੀ,  ਹਰਭਜਨ ਸਿੰਘ ਰਿਟਾਇਰਡ ਡੀ.ਐਸ.ਪੀ,  ਚਰਨ ਸਿੰਘ ਬਾਠ ਰਿਟਾਇਰਡ ਡੀ.ਐਸ.ਪੀ. ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ ਞੈਲਫੇਅਰ ਐਸੋਸੀਏਸ਼ਨ ਭਲਾਈ ਸੰਸਥਾ ਕਮਿਸ਼ਨਰੇਟ ਜਲੰਧਰ,  ਹਰਪਾਲ ਸਿੰਘ ਬੋਪਾਰਾਏ ਜਨਰਲ ਸਕੱਤਰ,  ਨਰਿੰਦਰ ਮੋਹਨ ਸਕੱਤਰ,  ਰਾਜੀਵ ਕੁਮਾਰ ਕੈਸ਼ੀਅਰ ਸਮੇਤ ਪੰਜਾਬ ਪੁਲਿਸ ਦੇ ਕਈ ਹੋਰ ਰਿਟਾਇਰਡ ਅਧਿਕਾਰੀ ਵੀ ਹਾਜ਼ਰ ਸਨ।

Trident News Trident News Trident News Trident News Trident News Trident News
Trident News
Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page