ਸਾਂਝ ਕੇਂਦਰ ਨਕੋਦਰ ਵਿਚ ਲੋੜਵੰਦ ਪਰਿਵਾਰਾ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ

by Sandeep Verma
0 comment
Trident AD

ਨਕੋਦਰ : ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਐਸ ਐਸ ਪੀ ਸਾਹਿਬ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਪੀ ਪੀ ਐਸ ਅਤੇ ਮਨਜੀਤ ਕੌਰ ਪੀ ਪੀ ਐਸ ਜੀ , ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ  ਸਬ ਡਵੀਜ਼ਨ ਸਾਂਝ ਕੇਂਦਰ ਨਕੋਦਰ ਵੱਲੋ ਡੀ ਐਸ ਪੀ ਸ੍ਰੀ ਹਰਜਿੰਦਰ ਸਿੰਘ ਪੀ ਪੀ ਐਸ ਸਬ ਡਵੀਜ਼ਨ ਨਕੋਦਰ ਜੀ ਦੀ ਸੁਪਰਵਿਜ਼ਨ ਹੇਠ ਜਿਲਾ ਸਾਂਝ ਇੰਚਾਰਜ ਐਸ ਆਈ ਪੂਰਨ ਸਿੰਘ, ਏ ਐਸ ਆਈ ਨਰਿੰਦਰ ਸਿੰਘ ਸਾਂਝ ਕੇਂਦਰ ਨਕੋਦਰ ਦੀ ਦੇਖ ਰੇਖ ਵਿੱਚ ਸਾਂਝ ਕੇਂਦਰ ਨਕੋਦਰ ਵਿਚ ਲੋੜਵੰਦ ਪਰਿਵਾਰਾ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਗਿਆ IMG 20230324 WA0856     ਅਤੇ ਸਾਂਝ ਕੇਂਦਰ ਵਿਚ ਮਿਲਣ ਵਾਲ਼ੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ ਇਹਨਾ ਪਰਿਵਾਰਾ ਨੂੰ 112,181,1091 ਹੈਲਪ ਲਾਈਨ ਅਤੇ ਸ਼ਕਤੀ ਐਪ ਬਾਰੇ ਜਾਣੂ ਕਰਵਾਇਆ ਗਿਆ ਤਾਂ ਕਿ ਕਿਸੇ ਵੀ ਵਕਤ ਵਿੱਚ ਪੁਲਿਸ ਦੀ ਸਹਾਇਤਾ ਲੈ ਸਕਣ। ਮੋਕੇ ਤੇ ਸੀਨੀਅਰ ਸਿਪਾਹੀ ਸੁਰਜੀਤ ਕੁਮਾਰ, ਪਰਮਜੀਤ ਕੌਰ, ਜਗਦੀਸ਼ ਸਿੰਘ ਸਾਂਝ ਕੇਂਦਰ ਨਕੋਦਰ ਅਤੇ ਮਹਿਲਾ ਮਿੱਤਰ ਥਾਣਾ ਸਿਟੀ ਨਕੋਦਰ ਰਮਨਦੀਪ ਕੌਰ ਹਾਜ਼ਰ ਸਨ।

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786