ਕਾਂਗਰਸ ਭਵਨ ਵਿਖੇ ਭਾਰਤ ਦੀ ਆਯਰਨ ਲੇਡੀ ਮਰਹੂਮ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰ ਗਾਂਧੀ ਜੀ ਦੀ 39ਵੀ ਬਰਸੀ ਮਨਾਈ

by Sandeep Verma
0 comment

ਜਿੱਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ , ਮਹਿਲਾ ਪ੍ਰਧਾਨ ਕੰਚਨ ਠਾਕੁਰ ਦੀ ਅਗਵਾਈ ਹੇਠ ਜਲੰਧਰ ਦੇ ਕਾਂਗਰਸ ਭਵਨ ਵਿਖੇ ਭਾਰਤ ਦੀ ਆਯਰਨ ਲੇਡੀ ਮਰਹੂਮ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰ ਗਾਂਧੀ ਜੀ ਦੀ 39ਵੀ ਬਰਸੀ ਮਨਾਈ ਗਈ ਇਸ ਮੌਕੇ ਸ਼ਹਿਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਮਿਲਕੇ ਆਪਣੀ ਨਿਡਰ ਨੇਤਾ ਦੀ ਫੋਟੋ ਤੇ ਫੁੱਲ ਮਾਲਾਵਾਂ ਪਾਕੇ ਯਾਦ ਕੀਤਾ | ਇਸ ਮੌਕੇ ਪ੍ਰਧਾਨ ਜੀ ਨੇ ਦੱਸਿਆ ਕੇ ਕਿਵੇਂ ਸੰਨ 1971 ਦੀ ਪਾਕਿਸਤਾਨ ਯੁੱਧ ਦੇ ਦੋਰਾਨ ਪਾਕਿਸਤਾਨੀ ਸੈਨਾ ਨੂੰ ਮੂੰਹ ਦੇ ਭਾਰ ਕਰ ਦਿੱਤਾ ਸੀ, ਉਸ ਸਮੇ ਭਾਰਤ ਇਕ ਔਖੇ ਦੌਰ ਚ ਨਿਕਲ ਰਿਹਾ ਸੀ ਭਾਰਤ ਦੀ ਇਸ ਸ਼ੇਰਨੀ ਨੇ ਭਾਰਤ ਦਾ ਨਾਮ ਪੂਰੀ ਦੁਨੀਆਂ ਚ ਚਮਕਾ ਦਿੱਤਾ ਕੇ ਔਰਤ ਵੀ ਕਿਸੇ ਨਾਲੋਂ ਘਾਟ ਨਹੀਂ ਦੇਸ਼ ਨੂੰ ਵਾਪਿਸ ਆਪਣੇ ਪੈਰਾਂ ਤੇ ਖੜ੍ਹ ਕਰ ਦਿੱਤਾ |IMG 20231031 114952 ਇਸ ਮੌਕੇ ਬਲਾਕ ਪ੍ਰਧਾਨ ਪ੍ਰੇਮ ਨਾਥ ਦਕੋਹਾ, ਨਰੇਸ਼ ਵਰਮਾ, ਬਿਸ਼ੰਬਰ ਕੁਮਾਰ ਸੁਦੇਸ਼ ਕੁਮਾਰ, ਮਨਪ੍ਰੀਤ ਕੌਰ,ਸਤਿੰਦਰ ਜਿੱਤ ਸਿੰਘ ਭਾਰਤ ਭੂਸ਼ਣ, ਕੌਂਸਲਰ ਜਗਦੀਸ਼ ਸਮਰਾਏ, ਤਰਸੇਮ ਲਖੋਤਰਾ, ਰਾਜੀਵ ਓਂਕਾਰ ਟਿਕਾ, ਚੌਧਰੀ ਸੁਰਿੰਦਰ ਬ੍ਰਹਮ ਦੇਵ, ਡਾ ਸੁਰਿੰਦਰ ਕਲਿਆਣ,ਮੀਨੁ ਬੱਗਾ,ਵਿਜੈ ਕੁਮਾਰ,ਆਦੇਸ਼ ਕੁਮਾਰ ਸਚਿਨ ਸਰੀਨ ਮੋਹਿਤ ਸ਼ਰਮਾ,ਲਕਸ਼ਮਣ, ਸ਼ੈਰੀ,ਮੱਕੜ,ਮੰਨੀ ਧਿਰ, ਮੁਕੇਸ਼ ਗਰੋਵਰ,ਸਾਹਿਲ ਸਹਿਦੇਵ ,ਰਾਜੇਸ਼ ਕੁਮਾਰ,ਰੀਤੂ ਭੱਟੀ,ਆਸ਼ਾ ਰਾਈ,ਰਣਜੀਤ ਰਾਣੋ,ਚੰਦਰ ਕਾਂਤਾ, ਵੰਦਨਾ ਮਹਿਤਾ, ਰਵੀ ਸੈਣੀ, ਅਕਸ਼ਵੰਤ ਖੋਸਲਾ,ਅਸ਼ੋਕ ਖੰਨਾ ਨਵਦੀਪ ਜਰੇਵਾਲ ਸੁਦੇਸ, ਸੁਖਜਿੰਦਰ ਪਾਲ ਮਿੰਟੂ

Trident AD Trident AD
Trident AD
Trident AD Trident AD Trident AD Trident AD Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page